ਬਲੂ ਕਲਰ ਦੀ ਇੰਡੋ-ਵੈਸਟਰਨ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਸੀ ਖੁੱਲ੍ਹੇ ਵਾਲ ਅਤੇ ਹਾਈ ਹੀਲ ਵਿੱਚ ਮਚਾਈ ਤਬਾਹੀ ਰਵੀਨ ਟੰਡਨ ਦਾ ਕਿਲਰ ਲੁੱਕ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਵੱਡੇ-ਵੱਡੇ ਸਿਲਵਰ ਰੰਗ ਦੇ ਝੁਮਕਿਆਂ ਵਿੱਚ ਦਿਖੀ ਕਮਾਲ ਨਿਰਦੇਸ਼ਕ ਬਿਨਯ ਗਾਂਧੀ ਦੀ ਫਿਲਮ 'ਘੁੜਚੜੀ' 'ਚ ਨਜ਼ਰ ਆਵੇਗੀ ਰਵੀਨਾ ਇਹ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਫਿਲਮ ਹੋਵੇਗੀ ਫਿਲਮ ਘੁੜਚੜੀ 'ਚ ਰਵੀਨਾ ਨਾਲ ਨਜ਼ਰ ਆਉਣਗੇ ਸੰਜੇ ਦੱਤ ਫਿਲਮ 'ਚ ਅਰੁਣਾ ਇਰਾਨੀ ਅਤੇ ਗੁਲਸ਼ਨ ਕੁਮਾਰ ਦੀ ਬੇਟੀ ਖੁਸ਼ਾਲੀ ਵੀ ਨਜ਼ਰ ਆਵੇਗੀ। ਰਵੀਨਾ ਟੰਡਨ ਫੈਨਜ਼ ਲਈ ਗਲੈਮਰਸ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਫੈਨਜ਼ ਰਵੀਨਾ ਟੰਡਨ ਦੀ ਫੋਟੋ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ