ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗਦੀ ਸੁਰਭੀ ਜੋਤੀ

ਸੁਰਭੀ ਜੋਤੀ ਇੱਕ ਟੀਵੀ ਅਦਾਕਾਰਾ ਹੈ

ਸੁਰਭੀ ਜੋਤੀ ਪੰਜਾਬੀ ਫਿਲਮਾਂ ਦਾ ਵੀ ਇੱਕ ਮਸ਼ਹੂਰ ਚਿਹਰਾ ਹੈ।

ਟੀਵੀ ਸ਼ੋਅ ''ਕਬੂਲ ਹੈ'' 'ਚ ਜ਼ੋਇਆ ਫਾਰੂਕੀ ਦੇ ਰੂਪ 'ਚ ਕਾਫੀ ਮਸ਼ਹੂਰ ਹੋਈ ਸੀ।

ਉਨ੍ਹਾਂ ਦਾ ਜਨਮ 29 ਮਈ 1988 ਨੂੰ ਹੋਇਆ ਸੀ

ਸੁਰਭੀ ਜੋਤੀ ਦਾ ਨਵਾਂ ਲੁੱਕ ਅਤੇ ਸਟਾਈਲ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਸੁਰਭੀ ਜੋਤੀ ਟੀਵੀ ਸ਼ੋਅ ਨਾਗਿਨ ਵਿੱਚ ਵੀ ਕੰਮ ਕਰ ਚੁੱਕੀ ਹੈ।

ਸੁਰਭੀ ਜੋਤੀ ਦਾ ਅੰਦਾਜ ਸ਼ਾਨਦਾਰ ਹੈ

ਸੁਰਭੀ ਜੋਤੀ ਗਲੋ ਲਈ ਮਸਾਲੇਦਾਰ ਪਾਣੀ ਪੀਂਦੀ ਹੈ

ਸੁਰਭੀ ਜੋਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।