ਪਾਲਕ ਐਨਰਜੀ ਨਾਲ ਭਰਪੂਰ ਹੁੰਦੀ ਹੈ ਤੇ ਇਸ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ।

ਲਸਣ ਵਿੱਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ।


ਨਿੰਬੂ ਜਾਤੀ ਦੇ ਫਲ ਵਿੱਚ ਨਾ ਸਿਰਫ਼ ਐਂਟੀ-ਇੰਫਲੇਮੇਟਰੀ ਗੁਣ ਹੁੰਦਾ ਹੈ।

ਚੁਕੰਦਰ ਸਾਡੇ ਦਿਮਾਗ ਲਈ ਚੰਗਾ ਹੈ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

ਚਾਕਲੇਟ ਵਿੱਚ ਉੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ।

ਦਾਲ 'ਚ ਫਾਈਬਰ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਸੁਪਰਫੂਡ ਬਣਾਉਂਦੀ ਹੈ।

ਅਖਰੋਟ 'ਚ ਕਿਸੇ ਵੀ ਡਰਾਈ ਫਰੂਟ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ।

ਸੈਲਮਨ ਫਿਸ਼ ਓਮੇਗਾ-3 ਫੈਟੀ ਐਸਿਡ ਦਾ ਚੰਗਾ ਸਰੋਤ ਹੈ।

ਐਵੋਕਾਡੋ ਨੂੰ ਸਭ ਤੋਂ ਤਾਕਤਵਰ ਚੀਜ਼ਾਂ 'ਚ ਵੀ ਗਿਣਿਆ ਜਾਂਦਾ ਹੈ।

ਰਸਬੇਰੀ ਨੂੰ ਵਿਟਾਮਿਨ-ਸੀ ਅਤੇ ਆਇਰਨ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ।