Top 10 Most Expensive Cars: ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਦੀ ਗੱਲ ਕਰੀਓ ਤਾਂ ਇਸ ਵਿਚ ਬਜਟ ਗੱਡੀਆਂ ਦੀ ਹਿੱਸੇਦਾਰੀ ਜ਼ਿਆਦਾ ਹੈ। ਪਰ ਦੁਨੀਆ ਵਿਚ ਅਜਿਹੀਆਂ ਵੀ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
ABP Sanjha

Top 10 Most Expensive Cars: ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਦੀ ਗੱਲ ਕਰੀਓ ਤਾਂ ਇਸ ਵਿਚ ਬਜਟ ਗੱਡੀਆਂ ਦੀ ਹਿੱਸੇਦਾਰੀ ਜ਼ਿਆਦਾ ਹੈ। ਪਰ ਦੁਨੀਆ ਵਿਚ ਅਜਿਹੀਆਂ ਵੀ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਪਹਿਲੇ ਨੰਬਰ ਉੱਤੇ Rolls-Royce Boat Tail ਹੈ। ਜਿਸ ਦੀ ਕੀਮਤ ਲਗਪਗ 2,30,69,800 ਰੁਪਏ ਹੈ।
ABP Sanjha

ਪਹਿਲੇ ਨੰਬਰ ਉੱਤੇ Rolls-Royce Boat Tail ਹੈ। ਜਿਸ ਦੀ ਕੀਮਤ ਲਗਪਗ 2,30,69,800 ਰੁਪਏ ਹੈ।

ਦੂਜੀ ਕਾਰ  Bugatti La Voiture Noire ਹੈ। ਜਿਸ ਦੀ ਕੀਮਤ ਲਗਪਗ 1,13,53,39,800 ਰੁਪਏ ਹੈ।
ABP Sanjha

ਦੂਜੀ ਕਾਰ Bugatti La Voiture Noire ਹੈ। ਜਿਸ ਦੀ ਕੀਮਤ ਲਗਪਗ 1,13,53,39,800 ਰੁਪਏ ਹੈ।

ਤੀਜੀ ਕਾਰ  Rolls-Royce Sweptail ਹੈ। ਜਿਸ ਦੀ ਕੀਮਤ ਲਗਪਗ 1,05,28,32,012 ਰੁਪਏ ਹੈ।
ABP Sanjha

ਤੀਜੀ ਕਾਰ Rolls-Royce Sweptail ਹੈ। ਜਿਸ ਦੀ ਕੀਮਤ ਲਗਪਗ 1,05,28,32,012 ਰੁਪਏ ਹੈ।

ABP Sanjha

ਚੌਥੀ ਕਾਰ Bugatti Centodieci ਹੈ ਜਿਸ ਦੀ ਕੀਮਤ ਲਗਪਗ 74,18,08,800 ਰੁਪਏ ਹੈ।

ABP Sanjha

ਪੰਜਵੀਂ ਕਾਰ Mercedes-Maybach Exelero ਹੈ। ਜਿਸ ਦੀ ਕੀਮਤ ਲਗਪਗ 65,93,85,600 ਰੁਪਏ ਹੈ।

ABP Sanjha

ਛੇਵੀ ਕਾਰ Pagani Codalunga ਹੈ। ਜਿਸ ਦੀ ਕੀਮਤ ਲਗਪਗ 60,99,31,680 ਰੁਪਏ ਹੈ।

ABP Sanjha

ਸੱਤਵੀਂ ਕਾਰ SP Automotive Chaos ਹੈ। ਜਿਸ ਦੀ ਕੀਮਤ ਲਗਪਗ 52,75,44,320 ਰੁਪਏ ਹੈ।

ABP Sanjha

ਅੱਠਵੀਂ ਕਾਰ Bugatti Divo ਹੈ ਜਿਸ ਦੀ ਕੀਮਤ ਲਗਪਗ 47,80,87,040 ਰੁਪਏ ਹੈ।

ਨੌਵੀਂ ਕਾਰ Pagani Huayra Imola ਹੈ। ਜਿਸ ਦੀ ਕੀਮਤ ਲਗਪਗ 44,51,15,520 ਰੁਪਏ ਹੈ।

ਦਸਵੀਂ ਕਾਰ Bugatti Mistral ਹੈ। ਜਿਸ ਦੀ ਕੀਮਤ ਲਗਪਗ 41,21,56,500 ਰੁਪਏ ਹੈ।