ਕੈਨੇਡਾ ਵਿੱਚ ਵਰਕ ਪਰਮਿਟ 'ਤੇ ਕੰਮ ਕਰਨ ਵਾਲੇ ਵਿਦੇਸ਼ੀ ਹੁਣ ਬਿਨਾਂ ਸਟੱਡੀ ਪਰਮਿਟ ਤੋਂ ਛੇ ਮਹੀਨਿਆਂ ਤੱਕ ਪੜ੍ਹਾਈ ਕਰ ਸਕਣਗੇ

Published by: ਜਸਵੀਰ ਕੌਰ

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 9 ਸਤੰਬਰ, 2026 ਤੋਂ ਲਾਗੂ ਇਸ ਨਵੀਂ ਅਸਥਾਈ ਪਾਲਿਸੀ ਦਾ ਐਲਾਨ ਕੀਤਾ

Published by: ਜਸਵੀਰ ਕੌਰ

ਇਸ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਅਸਥਾਈ ਕਾਮਿਆਂ ਨੂੰ ਜ਼ਰੂਰੀ ਸਕਿਲ, ਲਾਇਸੈਂਸ ਅਤੇ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ

Published by: ਜਸਵੀਰ ਕੌਰ

ਤਾਂ ਜੋ ਉਹ ਕਿਰਤ-ਸੰਬੰਧੀ ਖੇਤਰਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕਣ

Published by: ਜਸਵੀਰ ਕੌਰ

ਇਸ ਫੈਸਲੇ ਨਾਲ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਕੰਮ ਕਰ ਰਹੇ

Published by: ਜਸਵੀਰ ਕੌਰ

ਲਗਭਗ 300,000 ਭਾਰਤੀਆਂ ਨੂੰ ਲਾਭ ਹੋ ਸਕਦਾ ਹੈ, ਜਿਨ੍ਹਾਂ ਵਿੱਚ ਲਗਭਗ 150,000 ਪੰਜਾਬੀ ਸ਼ਾਮਲ ਹਨ

Published by: ਜਸਵੀਰ ਕੌਰ

ਇਹ ਕੈਨੇਡਾ ਵਿੱਚ ਸਥਾਈ ਨਾਗਰਿਕਤਾ (PR) ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ

Published by: ਜਸਵੀਰ ਕੌਰ

ਇਹ ਪਾਲਿਸੀ ਕੈਨੇਡਾ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ

Published by: ਜਸਵੀਰ ਕੌਰ

ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ

Published by: ਜਸਵੀਰ ਕੌਰ

ਇਹ ਕੈਨੇਡਾ ਵਿੱਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ ਹੈ

Published by: ਜਸਵੀਰ ਕੌਰ