ਰਮਜ਼ਾਨ ਵਿੱਚ ਜ਼ਿਆਦਾਤਰ ਮੁਸਲਮਾਨ ਹੱਜ ਕਰਨ ਲਈ ਮੱਕਾ ਸ਼ਹਿਰ ਜਾਂਦੇ ਹਨ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਊਦੀ ਅਰਬ ਦੀ ਏਅਰਲਾਈਨ ਨੇ ਸੀਟਾਂ ਦੀ ਸਮਰਥਾ ਨੂੰ ਵਧਾ ਦਿੱਤਾ ਹੈ ਸੀਟਾਂ ਦੀ ਸਮਰਥਾਂ ਵਧਣ ਨਾਲ ਲੋਕਾਂ ਨੂੰ ਸਾਊਦੀ ਅਰਬ ਜਾਣ ਵਿੱਚ ਸੌਖ ਹੋਵੇਗੀ ਭਾਰਤੀ ਮੁਸਲਮਾਨਾਂ ਨੂੰ ਵੀ ਹੱਜ ਜਾਣ ‘ਤੇ ਫਾਇਦਾ ਮਿਲੇਗਾ ਏਅਰਲਾਈਨ ਨੇ ਸੀਟਾਂ ਦੀ ਸਮਰੱਥਾ ਨੂੰ 25 ਫੀਸਦੀ ਤੱਕ ਵਧਾਇਆ ਹੈ ਹੁਣ ਏਅਰਲਾਈਨ ਕੋਲ ਕੁੱਲ 1.2 ਮੀਲੀਅਨ ਸੀਟਾਂ ਹੋ ਗਈਆਂ ਹਨ ਏਅਰਲਾਈਨ ਨੇ ਨਵਾਂ ਜਹਾਜ਼ ਖਰੀਦਣ ਵਿੱਚ 8.5 ਬੀਲੀਅਨ ਡਾਲਰ ਖਰਚ ਕੀਤੇ ਹਨ ਏਅਰਲਾਈਨ ਇੱਕ ਹਫਤੇ ਵਿੱਚ 70 ਥਾਵਾਂ ‘ਤੇ 1500 ਤੋਂ ਵੱਧ ਫਲਾਈਟ ਉਡਾਉਂਦੀ ਹੈ ਫਲਾਈਨਾਸ ਏਅਰਲਾਈਨ ਆਪਣੀ ਸਸਤੀ ਟਿਕਟ ਦੇ ਲਈ ਜਾਣੀ ਜਾਂਦੀ ਹੈ