WPI: ਸਤੰਬਰ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ ਅਤੇ ਥੋਕ ਮੁੱਲ ਸੂਚਕ ਅੰਕ ਹੇਠਾਂ ਆਇਆ ਹੈ। ਸਤੰਬਰ 'ਚ ਥੋਕ ਮਹਿੰਗਾਈ ਦਰ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ ਘੱਟ ਕੇ 10.70 ਫੀਸਦੀ 'ਤੇ ਆ ਗਈ ਹੈ।