ਮਰਦਾਂ ਦੀਆਂ ਬਿਮਾਰੀਆਂ ਘਟਾਉਣ ਲਈ ਕੈਨੇਡਾ ਪੁਲਿਸ ਨੇ ਮੁੰਨਵਾਏ ਕੇਸ-ਦਾੜ੍ਹੀਆਂ
ਏਬੀਪੀ ਸਾਂਝਾ | 12 Dec 2018 09:41 AM (IST)
1
2
3
4
5
6
7
8
9
ਬੀਤੇ ਮੰਗਲਵਾਰ ਨੂੰ 'Liboys' ਨਾਈ ਨੇ ਪੀਲ ਪੁਲਿਸ ਅਫ਼ਸਰਾਂ ਦੀ ਮੁਫ਼ਤ ਹਜਾਮਤ ਕਰਕੇ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।
10
ਵੇਖੋ ਕੁਝ ਹੋਰ ਤਸਵੀਰਾਂ।
11
ਪੂਰੇ ਨਵੰਬਰ ਮਹੀਨੇ ਵਿੱਚ ਪੀਲ ਪੁਲਿਸ ਅਫ਼ਸਰਾਂ ਦੀ 11ਵੀਂ ਡੀਵੀਜ਼ਨ ਨੇ ਆਪਣੀਆਂ ਦਾੜ੍ਹੀ-ਮੁੱਛਾਂ ਮੁੰਨਵਾ ਕੇ 3,350 ਡਾਲਰ ਦੀ ਰਾਸ਼ੀ ਇਕੱਠੀ ਕੀਤੀ।
12
ਕਾਂਸਟੇਬਰ ਐਂਡ੍ਰਿਊ ਕੂਪਰ ਨੇ ਸਾਰੇ ਅਫ਼ਸਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਸੀ।
13
ਕੈਨੇਡਾ ਵਿੱਚ ਪੀਲ ਰੀਜਨਲ ਪੁਲਿਸ ਨੇ ਨਵੰਬਰ ਮਹੀਨੇ ਨੂੰ 'MOVEMBER' ਮਹੀਨਾ ਕਹਿ ਕੇ ਮਨਾਇਆ।
14
'MOVEMBER' ਮੁਹਿੰਮ ਤਹਿਤ ਇਕੱਠੀ ਕੀਤੀ ਗਈ ਰਾਸ਼ੀ ਨੂੰ ਮਰਦਾਂ ਨੂੰ ਹੋਣ ਵਾਲੀਆਂ ਕੈਂਸਰ, ਦਿਮਾਗੀ ਬਿਮਾਰਿਆਂ ਦੇ ਨਾਲ ਨਾਲ ਖ਼ੁਦਕੁਸ਼ੀਆਂ ਨੂੰ ਕਾਬੂ ਕਰਨ ਲਈ ਵਰਤਿਆ ਜਾ ਸਕਦਾ ਹੈ।