ਹੁਣ ਚਿੰਪਾਜੀ ਨੂੰ ਲੱਗਿਆ ਮੋਬਾਈਲ ਦਾ ਚਸਕਾ, ਵੇਖੋ ਤਸਵੀਰਾਂ
ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ 19 ਲੱਖ ਤੋਂ ਜ਼ਿਆਦਾ ਲਾਈਕ ਤੇ 10 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਮਿਲ ਚੁੱਕੇ ਹਨ।
ਟਵਿਟਰ ‘ਤੇ ਇੱਕ ਵਿਅਕਤੀ ਨੇ ਲਿਖਿਆ ਹੈ ਕਿ ਚਿੰਪਾਜੀ ਦਾ ਇੰਸਟਾਗ੍ਰਾਮ ਇਸਤੇਮਾਲ ਕਰਦੇ ਹੋਏ ਦੇਖਣਾ ਆਈ ਓਪਨਿੰਗ ਹੈ। ਇੱਕ ਲਿਖਿਆ ਇਹ ਕਾਫੀ ਸ਼ਾਨਦਾਰ ਹੈ।
ਮਾਈਕ ਨੇ ਇਸ ਵੀਡੀਓ ਨੂੰ ਪੋਸਟ ਕਰਨ ਪਿੱਛੇ ਮੁੱਖ ਕਾਰਨ ਇਹ ਹੈ ਕਿ ਮਨੁੱਖਾਂ ਨੂੰ ਇਹ ਦਿਖਾਉਣਾ ਹੈ ਕਿਮ ਵਾਨਰ ਜਿਹਾ ਬੁੱਧੀਮਾਨ ਜਾਨਵਰ ਕਿਵੇਂ ਹੈ ਤੇ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਉਸ ਦੀ ਰੱਖਿਆ ਕਰੀਏ।
ਸੁਗ੍ਰੀਵ ਦੇ ਮਾਲਕ ਮਾਈਕ ਹੋਲਸਟਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਹ ਵੀਡੀਓ ਪੋਸਟ ਕੀਤਾ ਸੀ ਜਿਸ ‘ਚ ਉਹ ਇੰਸਟਾਗ੍ਰਾਮ ਦੇਖ ਰਿਹਾ ਹੈ। ਟਵਿਟਰ ‘ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਸੁਗ੍ਰੀਵ ਨਾਂ ਦਾ ਚਿੰਪਾਜੀ ਆਪਣੇ ਮਾਲਕ ਦੇ ਮੋਬਾਈਲ ‘ਤੇ ਇੰਸਟਾਗ੍ਰਾਮ ਫੀਡ ਸਕਰੋਲ ਕਰਦਾ ਨਜ਼ਰ ਆ ਰਿਹਾ ਹੈ।
ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਚਿੰਪਾਜੀ ਬਾਰੇ ਦੱਸਣ ਜਾ ਰਹੇ ਹਾਂ ਜੋ ਮੋਬਾਈਲ ਇਸਤੇਮਾਲ ਕਰਦਾ ਹੈ।
ਤੁਸੀਂ ਬਾਂਦਰਾਂ ਨੂੰ ਕਈ ਤਰ੍ਹਾਂ ਦੇ ਕਰਤਬ ਕਰਦੇ ਤਾਂ ਕਈ ਵਾਰ ਦੇਖਿਆ ਹੋਵੇਗਾ। ਕੀ ਤੁਸੀਂ ਕਦੇ ਕਿਸੇ ਬਾਂਦਰ ਜਾਂ ਚਿੰਪਾਜੀ ਨੂੰ ਮੋਬਾਈਲ ਇਸਤੇਮਾਲ ਕਰਦੇ ਹੋਏ ਦੇਖਿਆ ਹੈ।