ਚੀਨ ਦਾ ਇਹ ਖ਼ਤਰਨਾਕ ਰਿਵਾਜ਼, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
ਏਬੀਪੀ ਸਾਂਝਾ | 09 Jan 2019 03:04 PM (IST)
1
ਇਸ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਅੱਗ ‘ਤੇ ਚੱਲਣ ਵਾਲਿਆਂ ਨਾਲ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ ਤੇ ਜ਼ਿੰਦਗੀ ‘ਚ ਚੰਗੀ ਚੀਜ਼ਾਂ ਹੁੰਦੀਆਂ ਹਨ।
2
ਅਕਤੂਬਰ ‘ਚ ਨਿਭਾਈ ਜਾਣ ਵਾਲੀ ਇਸ ਰਸਮ ਨੂੰ ਲੈ ਕੇ ਮਾਨਤਾ ਹੈ ਕਿ ਇਸ ਨਾਲ ਬੁਰੀਆਂ ਆਤਮਾਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
3
ਅੱਗ ਕਵਾਇਲ ‘ਚ ਲਗਾਈ ਜਾਂਦੀ ਹੈ ਜੋ ਦੇਖਣ ‘ਚ ਬੇਹੱਦ ਡਰਾਉਣੀ ਹੈ। ਇਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ।
4
ਦੇਸ਼ ਦੇ ਝੇਜਿਆਂਗ ਖੇਤਰ ‘ਚ ਨਿਭਾਈ ਜਾਣ ਵਾਲੀ ਇਸ ਰਸਮ ‘ਚ ਲੋਕ ਅੱਗ ‘ਚੋਂ ਨੰਗੇ ਪੈਰ ਲੰਘਦੇ ਹਨ।
5
ਚੀਨ ‘ਚ ਲਿਆਨਹੂ ਨਾਂ ਦੀ ਪਰੰਪਰਾ ਹੈ। ਇਸ ਪਰੰਪਰਾ ‘ਚ ਇੱਥੇ ਦੇ ਲੋਕ ਕੁਝ ਅਜਿਹਾ ਕਰਦੇ ਹਨ ਜੋ ਦਿਲ ਦਹਿਲਾ ਦੇਣ ਵਾਲਾ ਹੈ।