ਅਲਾਸਕਾ 'ਚ ਆਇਆ ਭੂਚਾਲ, ਦੇਖੋ ਦਿਲ ਕੰਬਾਊ ਤਸਵੀਰਾਂ
ਏਬੀਪੀ ਸਾਂਝਾ | 01 Dec 2018 07:00 PM (IST)
1
2
3
ਇਸ ਭੂਚਾਲ ਦਾ ਕੇਂਦਰ ਸਭ ਤੋਂ ਵੱਡਾ ਸ਼ਹਿਰ ਏਂਕੋਰੇਜ ਰਿਹਾ।
4
ਅਲਾਸਕਾ ਦੇ ਦੱਖਣੀ ਕੈਨੇਡੀਆਈ ਟਾਪੂ 'ਚ 7 ਤੀਬਰਤਾ ਵਾਲੇ ਇਸ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।
5
ਪ੍ਰਸ਼ਾਂਤ ਮਹਾਸਾਗਰ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ ਦੀਪ ਨੂੰ ਕੋਈ ਖ਼ਤਰਾ ਨਹੀਂ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਜ਼ਬਰਦਸਤ ਭੂਚਾਲ ਤੋਂ ਬਾਅਦ ਅਧਿਕਾਰੀਆਂ ਨੇ ਅਲਾਸਕਾ ‘ਚ ਜਾਰੀ ਕੀਤੀ ਸੁਨਾਮੀ ਅਲਰਟ ਨੂੰ ਰੱਦ ਕਰ ਦਿੱਤਾ ਹੈ।
6
ਭੂਚਾਲ ਇੰਨਾ ਜ਼ਬਰਦਸਤ ਸੀ ਕੀ ਸੜਕਾਂ ‘ਚ ਦਰਾਰਾਂ ਪੈ ਗਈਆਂ, ਪੁਲ ਟੁੱਟ ਗਏ। ਇਸ ਭੂਚਾਲ ਨੇ 40 ਤੋਂ ਜ਼ਿਆਦਾ ਵਾਰ ਧਰਤੀ ਹਿਲਾਈ।
7
ਅਲਾਸਕਾ 'ਚ 7.0 ਤੀਬਰਤਾ ਦੇ ਜ਼ਬਰਦਸਤ ਭੂਚਾਲ ਤੋਂ ਬਾਅਦ ਹੁਣ ਤੱਕ ਲਗਪਗ 40 ਹਲਕੇ ਝਟਕੇ ਲੱਗ ਚੁੱਕੇ ਹਨ। ਭੂਚਾਲ ਤੋਂ ਬਾਅਦ ਸਮੁੰਦਰ ਕੰਢੇ ਵੱਸੇ ਇਲਾਕਿਆਂ 'ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਜੋ ਬਾਅਦ 'ਚ ਹਟਾ ਦਿੱਤੀ ਗਈ।