ਸਰਹੱਦਾਂ ਇਨਸਾਨਾਂ ਲਈ, ਪਰ ਇਹ ਜਨਾਬ ਭਾਰਤ ਤੋਂ ਛੜੱਪੇ ਮਾਰ ਪੁੱਜੇ ਪਾਕਿਸਤਾਨ ਤੇ ਮਚਾ ਰਹੇ ਉੱਧੜਧੁੰਮੀ
ਏਬੀਪੀ ਸਾਂਝਾ | 24 Dec 2018 09:33 PM (IST)
1
2
ਲੋਕ ਲੰਗੂਰ ਦੇ ਕਰਤੱਬ ਤੇ ਫੁਰਤੀ ਵੇਖ ਕੇ ਹੈਰਾਨ ਹੋ ਰਹੇ ਹਨ ਤੇ ਇਸ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਪਾ ਰਹੇ ਹਨ।
3
4
ਕਿਹਾ ਜਾ ਰਿਹਾ ਹੈ ਕਿ ਭਾਰਤ ਤੋਂ ਸਰਹੱਦ ਪਾਰ ਕਰਕੇ ਇਹ ਲੰਗੂਰ ਕਸੂਰ ਦੇ ਸਰਹੱਦੀ ਇਲਾਕੇ ਤਕ ਪਹੁੰਚ ਗਏ ਹਨ।
5
ਇਹ ਲੰਗੂਰ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਘਰਾਂ ਦੀਆਂ ਛੱਤਾਂ 'ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
6
ਲਾਹੌਰ: ਪਾਕਿਸਤਾਨ ਦੇ ਮਸ਼ਹੂਰ ਜ਼ਿਲ੍ਹੇ ਕਸੂਰ ਵਿੱਚ ਅੱਜ ਕੱਲ੍ਹ ਭਾਰਤੀ ਲੰਗੂਰ ਦੇ ਚਰਚੇ ਹਨ।