✕
  • ਹੋਮ

ਲੋਹ ਪੁਰਸ਼ ਮਨਜੀਤ ਦਾ ਇੰਗਲੈਂਡ 'ਚ ਇੱਖ ਹੋਰ ਰਿਕਾਰਡ

ਏਬੀਪੀ ਸਾਂਝਾ   |  06 Jul 2017 12:47 PM (IST)
1

ਮਨਜੀਤ ਸਿੰਘ ਨੇ ਕਿਹਾ ਕਿ ਜੇ ਹੌਂਸਲੇ ਬੁਲੰਦ ਹੋਣ ਤਾਂ ਉਮਰਾਂ ਅਜਿਹੇ ਕਰਤਬ ਕਰਨ ਤੋਂ ਨਹੀਂ ਰੋਕ ਸਕਦੀਆਂ। ਯੂ.ਕੇ. ਦੇ ਸ਼ਹਿਰ ਲੈਸਟਰ ਵਿੱਚ ਰਹਿਣ ਵਾਲੇ ਮਨਜੀਤ ਸਿੰਘ ਨੇ ਪਹਿਲਾਂ ਵੀ ਬੱਸਾਂ, ਵਾਲਾਂ ਤੇ ਦੰਦਾਂ ਨਾਲ ਖਿੱਚ ਕੇ ਕਈ ਰਿਕਾਰਡ ਕਾਇਮ ਕੀਤੇ ਹਨ।

2

3

4

5

6

ਲੰਡਨ: ਇੰਗਲੈਂਡ ਵਿੱਚ ਲੋਹ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਮਨਜੀਤ ਸਿੰਘ ਨੇ ਇੱਕ ਵਾਰ ਫਿਰ ਨਵਾਂ ਇਤਿਹਾਸ ਰਚਿਆ ਹੈ। ਉਸ ਨੇ ਇੱਥੇ ਕੰਕਰੀਟ (ਸੀਮੈਂਟ ਨਾਲ ਬਣੇ ਬਲਾਕਾਂ) ਨੂੰ ਲੱਤਾਂ 'ਤੇ ਰੱਖ ਕੇ, ਨੰਗੀਆਂ ਤਲਵਾਰਾਂ 'ਤੇ ਪੈ ਕੇ, ਸਿਰ 'ਤੇ ਰੱਖ ਕੇ ਤੇ ਢਿੱਡ 'ਤੇ ਰੱਖ ਕੇ ਤੋੜਿਆ।

7

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਨਜੀਤ ਸਿੰਘ ਹੁਣ ਤੱਕ ਉਹ 62 ਵਿਸ਼ਵ ਰਿਕਾਰਡ ਬਣਾ ਚੁੱਕਾ ਹੈ। ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦਾ ਜੰਮਪਲ ਮਨਜੀਤ ਸਿੰਘ 1977 ਤੋਂ ਯੂ.ਕੇ. ਰਹਿ ਰਿਹਾ ਹੈ।

8

9

  • ਹੋਮ
  • ਵਿਸ਼ਵ
  • ਲੋਹ ਪੁਰਸ਼ ਮਨਜੀਤ ਦਾ ਇੰਗਲੈਂਡ 'ਚ ਇੱਖ ਹੋਰ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.