ਪਤੀ ਨੂੰ ਹੋਰ ਨਾਲ ਹਮਬਿਸਤਰ ਹੁੰਦਿਆਂ ਦੇਖ ਵੀ ਕੁਝ ਨਾ ਬੋਲੀ ਇਹ ਔਰਤ, ਜਾਣੋ ਕਿਉਂ
ਇਸ ਨੂੰ ਪੜ੍ਹ ਕੇ ਕਈ ਲੋਕਾਂ ਨੇ ਜੇਨੀਫਰ ਨੂੰ ਤਲਾਕ ਲੈਣ ਦੀ ਸਲਾਹ ਦਿੱਤੀ ਹੈ। ਜਿਸ ਤੋਂ ਬਾਅਦ ਉਹ ਹੋਰ ਅਪਸੈੱਟ ਹੋ ਕੇ ਲੋਕਾਂ ਨੂੰ ਕ੍ਰਿਸ ਨੂੰ ਗਲਤ ਬੋਲਣ ਤੋਂ ਰੋਕਣ ਲੱਗੀ।
ਕੁਝ ਸਮੇਂ ਬਾਅਦ ਜੇਨੀਫਰ ਹਸਤਪਾਲ ਤੋਂ ਇੱਕ ਦਿਨ ਜਲਦੀ ਘਰ ਆ ਗਈ ਤਾਂ ਇੱਕ ਵਾਰ ਫੇਰ ਉਸ ਨੇ ਕ੍ਰਿਸ ਨੂੰ ਗੈਰੇਜ ‘ਚ ਇੱਕ ਹੋਰ ਔਰਤ ਸਬੰਧ ਬਣਾਉਂਦੇ ਦੇਖਿਆ। ਜਿਸ ਤੋਂ ਬਾਅਦ ਜੇਨੀਫਰ ਹਸਤਾਲ ਬਿਨਾ ਕੁਝ ਬੋਲੇ ਵਾਪਸ ਹਸਪਤਾਲ ਆ ਗਈ ਅਤੇ ਇਸ ਵਾਰੇ ਉਸ ਨੇ ਰੇਡੀਕਟ ‘ਤੇ ਆਪਬੀਤੀ ਲਿਖੀ।
ਇਸ ਬਾਰੇ ਜੇਨੀਫਰ ਨੇ ਕ੍ਰਿਸ ਨਾਲ ਗੱਲ ਕੀਤੀ। ਕ੍ਰਿਸ ਨੇ ਜੇਨੀਫਰ ਨੂੰ ਯਕੀਨ ਦੁਆਇਆ ਹੈ ਕਿ ਉਹ ਅੱਗੇ ਕਦੇ ਉਸ ਨੂੰ ਧੋਖਾ ਨਹੀਂ ਦਵੇਗਾ। ਉਸ ਨੂੰ ਹੀ ਪਿਆਰ ਕਰੇਗਾ ਅਤੇ ਉਸ ਨਾਲ ਰਹੇਗਾ। ਕ੍ਰਿਸ ਨੇ ਜੇਨੀਫਰ ਨਾਲ ਵਫਾਦਾਰ ਰਹਿਣ ਦਾ ਵਾਅਦਾ ਕੀਤਾ ਹੈ ਜਿਸ ਨੂੰ ਜੇਨੀਫਰ ਨੇ ਮਨ ਲਿਆ ਹੈ।
ਜੇਨੀਫਰ ਨੇ ਰੇਡੀਕਟ ‘ਤੇ ਲਿਖਿਆ ਹੈ ਕਿ ਮੈਂ ਨਿਰਾਸ਼, ਬਦਸੂਰਤ ਅਤੇ ਬੇਵਕੂਫ ਮਹਿਸੂਸ ਕਰ ਰਹੀ ਹਾਂ। ਮੈਂ ਕ੍ਰਿਸ ਖਿਲਾਫ ਚਾਹ ਕੇ ਵੀ ਕੋਈ ਕਦਮ ਨਹੀਂ ਚੁੱਕ ਸਕਦੀ। ਮੈਂ ਉਸ ਤੋਂ ਤਲਾਕ ਲੈਣਾ ਚਾਹੁੰਦੀ ਹਾਂ। ਉਸ ਨੂੰ ਦੁਬਾਰਾ ਦੇਖਣਾ ਵੀ ਨਹੀਂ ਚਾਹੁੰਦੀ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਮੈਂ ਬਦਸੂਰਤ ਹਾਂ ਅਤੇ ਮੇਰੇ ਕੋਲ ਮਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ।”
ਯੂਐਸ ਦੀ ਰਹਿਣ ਵਾਲੀ 27 ਸਾਲਾਂ ਜੇਨੀਫਰ ਨੂੰ ਲੱਗਦਾ ਹੈ ਕਿ ਉਹ ਸੁੰਦਰ ਨਹੀਂ ਹੈ ਅਤੇ 34 ਸਾਲਾਂ ਕ੍ਰਿਸ ਜ਼ਿਆਦਾ ਹੈਂਡਸਮ ਹੈ। ਅਜਿਹੇ ‘ਚ ਉਹ ਕ੍ਰਿਸ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਜੇਨੀਫਰ ਨੂੰ ਲਗਦਾ ਹੈ ਕਿ ਜੇਕਰ ਉਸ ਨੂੰ ਕ੍ਰਿਸ ਨੇ ਛੱਡ ਦਿੱਤਾ ਤਾਂ ਉਸ ਨੂੰ ਕੋਈ ਦੂਜਾ ਪਸੰਦ ਨਹੀਂ ਕਰੇਗਾ।
ਇੱਕ ਮਹਿਲਾ ਨਰਸ ਜੇਨੀਫਰ (ਬਦਲਿਆ ਹੋਇਆ ਨਾਂਅ ਨੇ ਆਪਣੇ ਪਤੀ ਕ੍ਰਿਸ (ਬਦਲਿਆ ਹੋਇਆ ਨਾਂਅ) ਨੂੰ ਕਿਸੇ ਦੂਜੀ ਸੋਹਣੀ ਤੇ ਪਤਲੀ ਕੁੜੀ ਨਾਲ ਸਰੀਰਕ ਸਬੰਧ ਬਣਾਉਂਦੇ ਦੇਖਿਆ ਜਿਸ ਤੋਂ ਬਾਅਦ ਜੇਨੀਫਰ ਨੇ ਉਸ ਨੂੰ ਕੁਝ ਨਹੀਂ ਕਿਹਾ।