650 ਸੀਸੀ ਨਾਲ ਬੁਲੇਟ ਧਮਾਕਾ, ਕੀਮਤ 2.49 ਲੱਖ ਤੋਂ ਸ਼ੁਰੂ, ਜਾਣੋ ਹੋਰ ਖੂਬੀਆਂ
ਟੁਇਨ ਦੇ ਇੰਜ਼ਨ ਦੀ ਸਪੀਡ 6-ਸਪੀਡ ਗਿਅਰਬਾਕਸ ਤੇ ਸਲਿਪ-ਅਸਿਸਟ ਕਲੱਚ ਨਾਲ ਪੇਸ਼ ਕੀਤਾ ਗਿਆ ਹੈ।
ਇਨ੍ਹਾਂ ਬਾਈਕਸ ‘ਚ 648 ਸੀਸੀ, ਏਅਰ-ਕੂਲਡ, SOHC, ਫਿਊਲ-ਇੰਜੈਕਟਿਡ ਪੈਰਲਲ-ਟੁਇਨ ਮੋਟਰ ਇੰਜ਼ਨ ਦਿੱਤਾ ਗਿਆ ਹੈ ਹੋ 7250rpm ‘ਤੇ 47bhp ਦੀ ਪਾਵਰ ਤੇ 5250rpm ‘ਤੇ52 nm ਦਾ ਟਾਰਕ ਜਨਰੇਟ ਕਰਦਾ ਹੈ।
ਕੀਮਤ ਦੇ ਮਾਮਲੇ ‘ਚ ਇਸ ਦੀ ਸਿੱਧੀ ਟੱਕਰ ਬੀਐਮਡਬਲਿਊ ਦੀ G310 R, KTM 390 ਡਿਊਕ ਤੇ ਕਾਵਾਸਾਕੀ ਨਿੰਜਾ 300 ਨਾਲ ਹੋਣ ਵਾਲੀ ਹੈ।
ਜੇਕਰ ਇਸ ਦੇ ਫੀਚਰ ਦੀ ਗੱਲ ਕਰੀਏ ਤਾਂ ਦੋਨਾਂ ‘ਚ 320mm ਤੇ 240mm ਫ੍ਰੰਟ ਡਿਕਸ ਬ੍ਰੇਕ, ਏਬੀਐਸ ਵੀ ਦਿੱਤੀ ਗਈ ਹੈ। ਇਸ ਨਾਲ ਰਾਈਲ ਐਨਫੀਲਡ 650 ਦੀ ਟੌਪ ਸਪੀਡ 163 ਕਿਲੋਮੀਟਰ ਪ੍ਰਤੀ ਘੰਟੇ ਰਹੇਗੀ।
ਰਾਈਲ ਐਨਫੀਲਡ ਦੀ ਕਈ ਮੋਟਰਸਾਈਕਲਆਂ ਦੀ ਤਰ੍ਹਾਂ ਕੰਪਨੀ ਨੇ ਇਸ ਨੂੰ ਵੀ ਰੈਟਰੋ ਸਟਾਈਲ ਦਿੱਤਾ ਹੈ।
ਇਨ੍ਹਾਂ ਨੂੰ ਲੈ ਕੇ ਭਾਰਤ ‘ਚ ਰਾਈਲ ਐਨਫੀਲਡ ਦੇ ਚਾਹੁਣ ਵਾਲਿਆਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਦੋਵਾਂ ਮਾਡਲਾਂ ਨੂੰ ਅਮਰੀਕੀ ਬਾਜ਼ਾਰ ‘ਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਿਆ ਹੈ।
ਇਸ ਦੇ ਦੂਜੇ ਕਲਾਸਿਕ ਲੁੱਕ ਵਾਲੇ ਮੋਟਰਸਾਈਕਲ ਇੰਟਰਸੈਪਟਰ 650 ਦੀ ਕੀਮਤ ਐਕਸ ਸ਼ੋਅਰੂਮ ਕੀਮਤ 2.34 ਲੱਖ ਰੁਪਏ ਰੱਖੀ ਗਈ ਹੈ।
ਰਾਈਲ ਐਨਫੀਲਡ ਨੇ ਬੁੱਧਵਾਰ ਨੂੰ ਸਭ ਤੋਂ ਵੱਧ ਉਡੀਕਿਆ ਜਾ ਰਿਹਾ ਟੁਇਨ ਪਾਵਰ 650 ਸੀਸੀ ਮੋਟਰਸਾਈਕਲ ਨੂੰ ਲਾਂਚ ਕੀਤਾ ਹੈ। ਜਿੱਥੇ ਕੈਫੇ ਸਟਾਈਲ ਕੌਨਟੀਨੈਂਟਲ ਜੀਟੀ 650 ਦੀ ਕੀਮਤ 2.49 ਲੱਖ ਰੱਖੀ ਗਈ ਹੈ।