ਟਰੰਪ ਦੀ ਪਤਨੀ ਨੇ ਮੰਗਿਆ ਤਲਾਕ
ਏਬੀਪੀ ਸਾਂਝਾ | 16 Mar 2018 02:56 PM (IST)
1
ਪਿਛਲੇ ਮਹੀਨੇ, ਵੇਨੇਸਾ ਟਰੰਪ ਨੇ ਆਪਣੇ ਪਤੀ ਦੇ ਨਾਂ 'ਤੇ ਆਇਆ ਖ਼ਤ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਸਫੈਦ ਰੰਗ ਦਾ ਪਾਊਡਰ ਸੀ।
2
ਟਰੰਪ ਆਰਗੇਨਾਈਜ਼ੇਸ਼ਨ ਨੇ ਇਸ 'ਤੇ ਤਤਕਾਲ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
3
ਦੋਵਾਂ ਨੇ ਸਾਲ 2005 ਵਿੱਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ ਪੰਜ ਬੱਚੇ ਹਨ।
4
ਪਬਲਿਕ ਕੋਰਟ ਵਿੱਚ ਦਾਇਰ ਅਰਜ਼ੀ ਮੁਤਾਬਕ, ਸਾਬਕਾ ਮਾਡਲ ਵੇਨੇਸਾ ਨੇ ਰਾਸ਼ਟਰਪਤੀ ਦੇ ਪੁੱਤਰ ਤੋਂ ਤਲਾਕ ਦਾ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਹਾਲਾਂਕਿ, ਤਲਾਕ ਨਾਲ ਜੁੜੀ ਸ਼ਿਕਾਇਤ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
5
ਡੋਨਾਲਡ ਟਰੰਪ ਜੂਨੀਅਰ ਦੀ ਪਤਨੀ ਵੇਨੇਸਾ ਟਰੰਪ ਨੇ ਤਲਾਕ ਦੀ ਅਰਜ਼ੀ ਦਿੱਤੀ ਹੈ।