ਹੁਣ ਬਿਜਲੀ ਮਿਲੇਗੀ ਬਿਲਕੁੱਲ ਮੁਫ਼ਤ, ਆ ਗਿਆ ਨਵਾਂ ਯੰਤਰ
ਭਾਰਗਵ ਨੇ ਇਸ ਈਵੈਂਟ ਦੌਰਾਨ ਪੋਰਟੇਬਲ ਸੋਲਰ ਡਿਵਾਈਸ ਹੰਸ 300 ਪਾਵਰ ਪੈਕ ਅਤੇ ਹੰਸ ਸੋਲਰ ਨੂੰ ਭਾਰਤੀ ਮਾਰਕੀਟ ‘ਚ ਪੇਸ਼ ਕਰਨ ਲਈ ਕਿਹਾ ਹੈ। ਇਨ੍ਹਾਂ ‘ਚ ਹੰਸ ਪਾਵਰ ਪੈਕ ਡਿਵਾਈਸ ਕੇਵਲ ਨਾ ਸਿਰਫ਼ ਬਿਜਲੀ ਪੈਦਾ ਕਰਦਾ ਹੈ ਬਲਕਿ ਇਸ ‘ਚ ਬਿਜਲੀ ਸਟੋਰ ਵੀ ਕਰਦਾ ਹੈ।
ਮਨੋਜ ਭਾਰਗਵ ਦੱਸਦੇ ਹਨ ਕਿ ਇਸ ਹਾਈਟੈੱਕ 21ਵੀ ਸਦੀ ਵਿੱਚ ਵੀ ਦੁਨੀਆ ਭਰ ਦੇ ਲੱਖਾਂ ਕਰੋੜਾਂ ਲੋਕ ਪਿੰਡਾਂ ਵਿੱਚ ਬਿਨਾਂ ਬਿਜਲੀ ਦੇ ਹੀ ਰਹਿਣ ਨੂੰ ਮਜਬੂਰ ਹਨ । ਉਨ੍ਹਾਂ ਦੇ ਇਹ ਸੋਲਰ ਸਮਗਰੀ ਸ਼ਹਿਰਾਂ ਤੋਂ ਜ਼ਿਆਦਾ ਪਿੰਡਾਂ ਲਈ ਵਰਦਾਨ ਹੈ ।
ਬਿਲਿਅੰਸ ਇਸ ਚੇਂਜ 2 ਕੰਪਨੀ ਦੀ ਆਪਣੇ ਦੋ ਪਾਵਰ ਬੈਂਕ ‘ਹੰਸ ਪਾਵਰ ਪੈਕ ਅਤੇ ਹੰਸ ਸੋਲਰ ਬਰੀਫ਼ਕੇਸ’ ਨੂੰ ਅਗਲੇ ਸਾਲ ਮਈ ਵਿੱਚ ਲਾਂਚ ਕਰਨ ਦੀ ਯੋਜਨਾ ਹੈ ।
ਇਸ ਤਰ੍ਹਾਂ ਹੰਸ ਸੋਲਰ ਬ੍ਰਿਫਕੈਸ ਇੱਕ ਤਰ੍ਹਾਂ ਦਾ ਸੋਲਰ ਪਾਵਰ ਸਟੇਸ਼ਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਭਾਰੀ ਤਾਦਾਦ ‘ਚ ਜ਼ਰੂਰਤਮੰਦ ਲੋਕਾਂ ਨੂੰ ਬਿਜਲੀ ਉਪਲਬਧ ਕਰਵਾਈ ਜਾ ਸਕਦੀ ਹੈ।
ਇਨ੍ਹਾਂ ਦੋਵਾਂ ਵੇਰੀਐਂਟ ਦੀ ਕੀਮਤ ਸਿਰਫ਼ 10,000 ਰੁਪਏ ਅਤੇ 14,000 ਰੁਪਏ ਰੱਖੀ ਗਈ ਹੈ। ਇਸ ‘ਚ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ‘ਤੇ ਕੰਪਨੀ ਵੱਲੋਂ 12 ਸਾਲਾਂ ਦੀ ਵਰੰਟੀ ਦਿੱਤੀ ਜੀ ਰਹੀ ਹੈ। ਇਸ ਦਾ ਮਤਲਬ 12 ਸਾਲ ਤਕ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਦੇਣਾ ਹੋਵੇਗਾ।
ਇਸ ਤਰ੍ਹਾਂ ਹੰਸ ਸੋਲਰ ਬ੍ਰਿਫਕੈਸ ਇੱਕ ਤਰ੍ਹਾਂ ਦਾ ਸੋਲਰ ਪਾਵਰ ਸਟੇਸ਼ਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਭਾਰੀ ਤਾਦਾਦ ‘ਚ ਜ਼ਰੂਰਤਮੰਦ ਲੋਕਾਂ ਨੂੰ ਬਿਜਲੀ ਉਪਲਬਧ ਕਰਵਾਈ ਜਾ ਸਕਦੀ ਹੈ।
ਇਸ ਡਿਵਾਈਸ ਨੂੰ ਭਾਰਤ ‘ਚ ਜੰਮੇ ਅਰਬਪਤੀ ਉਦਯੋਗਪਤੀ ਅਤੇ ਸਮਾਜਸੇਵੀ ਮਨੋਜ ਭਾਰਗਵ ਨੇ ਨਵੀਂ ਦਿੱਲੀ ‘ਚ ਆਯੋਜਿਤ ਹੋਏ ਇੱਕ ਈਵੈਂਟ ਦੌਰਾਨ ਡਾਕੀਊਮੈਂਟਰੀ ਫਿਲਮ-ਬਿਲਿਅਨਸ ਇਨ ਚੇਂਜ 2 ‘ਚ ਦਿਖਾਇਆ ਹੈ। ਇਸ ਈਵੈਂਟ ‘ਚ 5 ਨਵੇਂ ਖੋਜਕਾਰਾਂ ਦਾ ਲਾਈਵ ਡੈਮੋ ਦਿਖਾਇਆ ਗਿਆ ਹੈ ਜੋ ਬੁਨਿਆਦੀ ਜ਼ਰੂਰਤਾਂ ਦਾ ਸਿੱਧ ਹੱਲ ਕਰਦਾ ਹੈ।
ਜੇਕਰ ਤੁਸੀਂ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖ਼ੁਸ਼ਖ਼ਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ ਅਜਿਹੇ ਡਿਵਾਈਸ ਆਉਣ ਵਾਲੇ ਹਨ ਜੋ ਲੋਕਾਂ ਨੂੰ ਫ਼ਰੀ ‘ਚ ਬਿਜਲੀ ਉਪਲਬਧ ਕਰਵਾਉਣਗੇ। ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ਼ਰੀ ‘ਚ ਬਿਜਲੀ ਦੇਣ ‘ਚ ਸਮਰੱਥ ਹੈ।