✕
  • ਹੋਮ

ਇਸ ਘੋੜੇ ਨੇ ਸ਼ੋਸ਼ਲ ਮੀਡੀਆ 'ਤੇ ਮਚਾਈ ਧਮਾਲ,ਕਾਰਨ ਜਾਣਕੇ ਹੋਵੋਗੇ ਹੈਰਾਨ..

ਏਬੀਪੀ ਸਾਂਝਾ   |  19 Jul 2017 10:47 AM (IST)
1

2

3

4

5

6

7

8

9

10

ਇਸ ਘੋੜੇ ਦਾ ਨਾਂ ਫ੍ਰੇਡਰਿਕ ਹੈ। ਇਸ ਦੇ ਮਾਲਕ ਨੇ ਦੱਸਿਆ ਕਿ ਫ੍ਰੇਡਰਿਕ ਦੁਨੀਆ ਦੇ ਸਭ ਤੋਂ ਫੋਟੋਗ੍ਰਾਫਿਕ ਫ੍ਰਿਸਿਅਨ ਘੋੜਿਆਂ ਵਿਚੋਂ ਇੱਕ ਹੈ।

11

12

13

14

15

ਮੁਸੀਬਤ ਦੇ ਸਮੇਂ ਉਹ ਇੱਕ ਸੱਚਾ ਸਾਥੀ ਸਾਬਤ ਹੁੰਦਾ ਹੈ। ਕਾਲੇ ਵਾਲ ਉਸ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ।

16

ਹਾਲਾਂਕਿ ਘੋੜਾ ਓਰਜੈਕ ਵਿਚ ਰਹਿੰਦਾ ਹੈ ਪਰ ਬੁੱਕ ਈਵੈਂਟ ਅਤੇ ਸ਼ੋਅ ਵਿਚ ਸ਼ਾਮਲ ਹੋਣ ਲਈ ਉਹ ਅਕਸਰ ਦੁਨੀਆ ਭਰ ਦੀ ਯਾਤਰਾ ਕਰਦਾ ਹੈ। ਘੋੜਾ ਹਮੇਸ਼ਾ ਤੋਂ ਇਨਸਾਨ ਦਾ ਪ੍ਰਿਯਾ ਜਾਨਵਰ ਹੁੰਦਾ ਹੈ।

17

ਫੇਸਬੁੱਕ 'ਤੇ ਬਣਾਏ ਗਏ ਉਸ ਦੇ ਫੈਨ ਪੇਜ 'ਤੇ ਹੁਣ ਤੱਕ 26 ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ।

18

ਇਹ ਅਮਰੀਕਾ ਦਾ ਘੋੜਾ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਘੋੜੇ ਦਾ ਤਮਗ਼ਾ ਦਿੱਤਾ ਜਾ ਸਕਦਾ ਹੈ

19

ਬਿਹਤਰੀਨ ਫੋਟੋਗ੍ਰਾਫਰ ਕੈਲੀ ਮੈਥਰਲੀ ਨੇ ਫ੍ਰੇਡਰਿਕ ਦੀਆਂ ਸ਼ਾਨਦਾਰ ਤਸਵੀਰਾਂ ਲਈਆਂ ਹਨ, ਜਿਨ੍ਹਾਂ ਨੂੰ ਹੁਣ ਪੂਰੀ ਦੁਨੀਆ ਵਿਚ ਦੇਖਿਆ ਅਤੇ ਸਰਾਹਿਆ ਜਾ ਰਿਹਾ ਹੈ।

20

ਅਮਰੀਕਾ: ਇਸ ਘੋੜੇ ਦੀ ਖ਼ੂਬਸੂਰਤੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਪਿੱਛੋਂ ਦੇਖਣ 'ਤੇ ਇਹ ਸਾਧਾਰਨ ਦਿਖਾਈ ਦਿੰਦਾ ਹੈ ਪਰ ਜਿਵੇਂ ਉਹ ਪਲਟਦਾ ਹੈ, ਤਾਂ ਉਸ ਦੀ ਖ਼ੂਬਸੂਰਤੀ ਸਭ ਦਾ ਮਨ ਮੋਹ ਲੈਂਦੀ ਹੈ।

  • ਹੋਮ
  • ਖੇਤੀਬਾੜੀ
  • ਇਸ ਘੋੜੇ ਨੇ ਸ਼ੋਸ਼ਲ ਮੀਡੀਆ 'ਤੇ ਮਚਾਈ ਧਮਾਲ,ਕਾਰਨ ਜਾਣਕੇ ਹੋਵੋਗੇ ਹੈਰਾਨ..
About us | Advertisement| Privacy policy
© Copyright@2025.ABP Network Private Limited. All rights reserved.