ਦੇਸ਼ ਦੇ ਮੈਟਰੋ ਸ਼ਹਿਰਾਂ ਨੂੰ ਮਾਤ ਦਿੰਦਾ ਹਾਈਟੈੱਕ ਪਿੰਡ
Download ABP Live App and Watch All Latest Videos
View In Appਅੱਗੇ ਸਲਾਈਡ ਕਰ ਵੇਖੋ ਪਿੰਡ ਦੀਆਂ ਖਾਸ ਤਸਵੀਰਾਂ..
ਪਿੰਡ 'ਚ ਪ੍ਰਾਇਮਰੀ ਸਕੂਲ, ਹਾਈ ਸਕੂਲ ਤੇ ਕਮਿਊਨਿਟੀ ਸੈਂਟਰ ਵੀ ਹਨ। ਪੰਚਾਇਤ ਦੇ ਇੱਕ ਕਰੋੜ ਰੁਪਏ ਬੈਂਕ ਦੇ ਫਿਕਸਡ ਡਿਪੌਜ਼ਿਟ 'ਚ ਰੱਖੇ ਹੋਏ ਹਨ। ਪਿੰਡ ਦੇ ਅੰਦਰ 12 ਫੁੱਟ ਚੌੜੀ ਪੱਕੀ ਸੜਕ ਵੀ ਹੈ। ਇੰਨਾ ਹੀ ਨਹੀਂ ਸੜਕਾਂ ਦੇ ਦੋਵੇਂ ਪਾਸੇ ਸਟ੍ਰੀਟ ਲਾਈਟਜ਼ ਵੀ ਹਨ।
ਸਾਲ 2011 'ਚ ਗੁਜਰਾਤ ਸਰਕਾਰ ਵੱਲੋਂ ਬਾਬੇਨ ਪਿੰਡ ਦੀ ਗਰਾਮ ਪੰਚਾਇਤ ਨੂੰ ਬੈੱਸਟ ਗਰਾਮ ਪੰਚਾਇਤ ਆਫ਼ ਦਾ ਇਅਰ ਨਾਲ ਨਿਵਾਜਿਆ ਗਿਆ ਜਾ ਚੁੱਕਿਆ ਹੈ। ਪਿੰਡ ਦੇ 8500 ਮਕਾਨਾਂ 'ਚੋਂ 95 ਫ਼ੀਸਦੀ ਪੱਕੇ ਹਨ। ਗਟਰ, ਪਾਣੀ, ਸਟ੍ਰੀਟ ਲਾਈਟ ਸਮੇਤ ਸਾਰੀਆਂ ਮੁੱਢਲੀਆਂ ਸੁਵਿਧਾਵਾਂ ਮੌਜੂਦ ਹਨ।
ਸੂਰਤ ਜ਼ਿਲ੍ਹੇ ਤੋਂ ਲਗਭਗ 35 ਕਿੱਲੋਮੀਟਰ ਦੂਰ ਪੈਂਦਾ ਬਾਬੇਨ ਪਿੰਡ ਪੂਰੇ ਦੇਸ਼ ਲਈ ਰੋਲ ਮਾਡਲ ਹੈ। ਲਗਭਗ 13 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੀ ਕਿਸਮਤ 7 ਸਾਲ ਪਹਿਲਾਂ ਯਾਨੀ 2007 ਤੋਂ ਹੀ ਚਮਕਣਾ ਸ਼ੁਰੂ ਹੋ ਗਈ ਸੀ। ਸਰਪੰਚ ਭਾਵੇਸ਼ਭਾਈ ਦੀ ਅਗਵਾਈ 'ਚ 19 ਮੈਂਬਰੀ ਪੰਚਾਇਤ ਨੇ ਬਾਬੇਨ ਪਿੰਡ ਨੂੰ ਆਦਰਸ਼ ਬਣਾਉਣ ਦੀ ਪ੍ਰਣ ਕੀਤਾ।
- - - - - - - - - Advertisement - - - - - - - - -