ਦਵਾਈਆਂ ਦੀ ਥਾਂ ਸ਼ਰਾਬ ਨਾਲ ਖੇਤੀ
ਏਬੀਪੀ ਸਾਂਝਾ | 23 Feb 2017 10:47 AM (IST)
1
ਸ਼ਰਾਬ ਦੇ ਛਿੜਕਾਅ ਤੋਂ ਬਾਅਦ ਮਟਰ ਦੀ ਖੇਤੀ।
2
ਚੰਗੀ ਫ਼ਸਲ ਲੈਣ ਲਈ ਰਾਜਸਥਾਨ ਦੇ ਇੱਕ ਕਿਸਾਨਾਂ ਨੇ ਹੁਣ ਕੀਟਨਾਸ਼ਕ ਦਵਾਈਆਂ ਦੀ ਥਾਂ ਨਵੇਂ ਤਰੀਕੇ ਲੱਭ ਲਏ ਹਨ।
3
ਪਿੰਡ ਸ਼ੇਖਾਵਟੀ ਦੇ ਕਿਸਾਨ ਪ੍ਰਦੀਪ ਝਾਝੜੀਆ ਦਾ ਕਹਿਣਾ ਹੈ ਕਿਉਂ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਸ਼ਰਾਬ ਦਾ ਛਿੜਕਾਅ ਫ਼ਸਲਾਂ ਉੱਤੇ ਕਰ ਰਿਹਾ ਹੈ ਜਿਸ ਨਾਲ ਫ਼ਸਲਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ।
4
ਕਿਸਾਨਾਂ ਦੇ ਕਹਿਣਾ ਹੈ ਕਿ ਦਵਾਈਆਂ ਦੇ ਭਾਅ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦਾ ਛਿੜਕਾਅ ਫ਼ਸਲਾਂ ਉੱਤੇ ਕਰਨਾ ਸ਼ੁਰੂ ਕੀਤਾ ਹੈ।
5
ਰਾਜਸਥਾਨ ਦੇ ਪਿੰਡ ਸ਼ੇਖਾਵਟੀ ਦੇ ਕਿਸਾਨਾਂ ਦਵਾਈਆਂ ਦੀ ਥਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦਾ ਛਿੜਕਾਅ ਫ਼ਸਲਾਂ ਉੱਤੇ ਕਰ ਰਹੇ ਹਨ।
6
ਕਿਸਾਨਾਂ ਦੇ ਤਰਕ ਹੈ ਕਿ ਅੱਧ ਵਿੱਘਾ ਖੇਤ ਵਿੱਚ 25-30 ਐਮ ਐਲ ਸ਼ਰਾਬ ਛਿੜਕੀ ਜਾ ਰਹੀ ਹੈ ਜਿਸ ਦੇ ਫ਼ਸਲ ਉੱਤੇ ਸਰਾਥਕ ਨਤੀਜੇ ਨਿਕਲ ਰਹੇ ਹਨ।