ਹੁਣ 5500 ਨੂੰ ਵਿਕੇਗੀ ਕਿਸਾਨ ਦੀ ਪਰਾਲੀ
ਉਨ੍ਹਾਂ ਦੱਸਿਆ ਕਿ ਐਨ.ਟੀ.ਪੀ.ਸੀ. ਪਰਾਲੀ ਦੀਆਂ ਗੋਲੀਆਂ ਬਣਾਉਣ ਲਈ ਜਲਦ ਹੀ ਟੈਂਡਰ ਕੱਢੇਗੀ।
Download ABP Live App and Watch All Latest Videos
View In Appਅਸਲ ਵਿੱਚ ਪਰਾਲੀ ਦੀਆਂ ਬਣਾਈਆਂ ਗੋਲੀਆਂ ਵਿੱਚ ਕਾਰਬਨ ਸੋਖਣ ਦੀ ਅਥਾਹ ਸਮਰੱਥਾ ਹੁੰਦੀ ਹੈ। ਇਸ ਦੇ ਮੱਦੇਨਜ਼ਰ ਬਿਜਲੀ ਮੰਤਰਾਲਾ ਬਿਜਲੀ ਪ੍ਰਾਜੈਕਟਾਂ ‘ਚ ਇਨ੍ਹਾਂ ਦੀ ਵਰਤੋਂ ਜ਼ਰੂਰੀ ਕਰਨ ਜਾ ਰਿਹਾ ਹੈ।
ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ‘ਸੌਭਾਗਯਾ ਯੋਜਨਾ’ ਦਾ ਪੋਰਟਲ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਕਿਹਾ ਕਿ ਹੁਣ ਰਾਸ਼ਟਰੀ ਤਾਪ ਬਿਜਲੀ ਨਿਗਮ ਲਿਮਟਿਡ ਦੇ ਕੋਲਾ ਆਧਾਰਤ ਸਭ ਬਿਜਲੀ ਪ੍ਰਾਜੈਕਟਾਂ ‘ਚ 10 ਫ਼ੀਸਦੀ ਇਨ੍ਹਾਂ ਗੋਲੀਆਂ (ਪੇਲੇਟ) ਦਾ ਮਿਸ਼ਰਣ ਜ਼ਰੂਰੀ ਹੋਵੇਗਾ।
ਨਵੀਂ ਦਿੱਲੀ: ਹੁਣ ਕਿਸਾਨਾਂ ਨੂੰ ਪਰਾਲੀ ਤੋਂ ਪ੍ਰਤੀ ਟਨ 5500 ਰੁਪਏ ਦੀ ਆਮਦਨੀ ਹੋਵੇਗੀ। ਕੇਂਦਰੀ ਮੰਤਰਾਲਾ ਤਾਪ ਬਿਜਲੀ ਪ੍ਰਾਜੈਕਟਾਂ ‘ਚ ਪਰਾਲੀ ਦੀ ਖਪਤ ਨੂੰ ਜ਼ਰੂਰੀ ਕਰਨ ਜਾ ਰਿਹਾ ਹੈ। ਇਸ ਦੇ ਲਈ ਕਿਸਾਨਾਂ ਤੋਂ ਪਰਾਲੀ ਲੈਣ ਸਬੰਧੀ ਸੁਵਿਧਾਵਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਸ ਨਾਲ ਪਰਾਲੀ ਤੇ ਪ੍ਰਾਜੈਕਟਾਂ ਦੋਵਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ।
- - - - - - - - - Advertisement - - - - - - - - -