ਮੰਡੀਆਂ 'ਚ ਰੁਲਣ ਲੱਗੇ ਕਿਸਾਨ
ਏਬੀਪੀ ਸਾਂਝਾ | 03 Apr 2017 04:58 PM (IST)
1
2
3
4
ਜਦੋਂਕਿ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦਾ ਕਹਿਣਾ ਹੈ ਮੰਡੀਆਂ ਵਿੱਚ ਦਿੱਕਤਾਂ ਸਬੰਧੀ ਉਨ੍ਹਾਂ ਨੇ ਮੰਡੀਆਂ ਵਿੱਚ ਇੰਸਪੈਕਟਰ, ਐਸਡੀਐਮ ਸਹਿਤ ਦੂਜੇ ਅਫ਼ਸਰਾਂ ਦੇ ਮੋਬਾਈਲ ਨੰਬਰ ਲਾਏ ਗਏ ਹਨ। ਜਦੋਂਕਿ ਚੇਅਰਮੈਨ ਨੇ ਮੰਨਿਆ ਹੈ ਕਿ ਅਜਿਹਾ ਕੋਈ ਨੰਬਰ ਮੰਡੀਆਂ ਵਿੱਚ ਨਹੀਂ ਲਾਇਆ।
5
ਜਦਕਿ ਮੰਡੀ ਦੇ ਚੇਅਰਮੈਨ ਸਰਵ ਚੰਦ ਦਾ ਦਾਅਵਾ ਹੈ ਕਿ ਮੰਡੀ ਵਿੱਚ ਕਣਕ ਰੱਖਣ ਦੇ ਨਾਲ ਪਾਣੀ ਤੇ ਟਾਇਲਟ ਦਾ ਪੂਰਾ ਇੰਤਜ਼ਾਮ ਕੀਤਾ ਹੈ।
6
ਲੁਧਿਆਣਾ: ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਮੰਡੀਆਂ ਦਾ ਬੁਰਾ ਹਾਲ ਹੈ। ਕਿਸਾਨ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲਤ ਇਹ ਹੈ ਕਿ ਮੰਡੀ ਵਿੱਚ ਜਿੱਥੇ ਕਣਕ ਸੁੱਟੀ ਜਾ ਰਹੀ ਹੈ, ਉੱਥੇ ਹੀ ਲੋਕ ਪਿਸ਼ਾਬ ਕਰ ਰਹੇ ਹਨ। ਮੰਡੀਆਂ ਵਿੱਚ ਪਾਣੀ ਦੀ ਕਮੀ ਕਾਰਨ ਟਾਇਲਟ ਦਾ ਬੁਰਾ ਹਾਲ ਹੈ।