ਦੁਨੀਆ ਦੇ ਸਭ ਤੋਂ ਮਹਿੰਗੇ ਟਰੈਕਟਰ, ਮਿੰਟਾਂ ਸਕਿੰਟਾਂ 'ਚ ਕਰਦੇ ਕੰਮ
ਏਬੀਪੀ ਸਾਂਝਾ | 20 Aug 2016 12:39 PM (IST)
1
ਕਿਸਾਨਾਂ ਦਾ ਟਰੈਕਟਰ ਨਾਲ ਖਾਸ ਮੋਹ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਈ ਟਰੈਕਟਰਾਂ ਦੀ ਕੀਮਤ ਲੱਖਾਂ ਵਿੱਚ ਨਹੀਂ ਸਗੋਂ ਕਰੋੜਾਂ ਵਿੱਚ ਹੈ। ਪੇਸ਼ ਹਨ ਦੁਨੀਆ ਦਾ ਪੰਜ ਸਭ ਤੋਂ ਮਹਿੰਗੇ ਟਰੈਕਟਰ।
2
Big Bud 747 ਟਰੈਕਰਟ ਅਮਰੀਕੀ ਕੰਪਨੀ ਨੇ 1977 ਵਿੱਛ ਬਣਾਇਆ ਸੀ। ਇਹ ਉਸ ਵੇਲੇ ਦੁਨੀਆ ਦਾ ਸਭ ਤੋਂ ਮਹਿੰਗਾ ਟਰੈਕਟਰ ਸੀ। ਇਹ ਅਜੇ ਵੀ ਦੁਨੀਆ ਦਾ ਸਭ ਤੋਂ ਵੱਡਾ ਟਰਾਕਟਰ ਹੈ। ਇਸ ਦਾ ਭਾਰ 50 ਟਨ, ਉਚਾਈ 4.27 ਮੀਟਰ ਤੇ ਲੰਬਾਈ 8.1 ਮੀਟਰ ਹੈ। ਉਸ ਵੇਲੇ ਇਸ ਦੀ ਕੀਮਤ 300000 ਡਾਲਰ ਯਾਨੀ 1,99,29,135 ਰੁਪਏ ਸੀ।
3
Case Quadtrac
4
Case IH Steiger 600 ਟਰੈਕਟਰ
5
ਜੌਹਨ ਡੀਅਰ 9560 RT,
6
ਲੈਂਬੌਰਗਿਨੀ ਟਰੈਕਟਰ ਦਾ ਕੈਬਿਨ।
7
ਪ੍ਰਸਿੱਧ ਕਾਰ ਕੰਪਨੀ ਲੈਂਬੌਰਗਿਨੀ ਨੇ ਲਗਜ਼ਰੀ ਟਰੈਕਟਰ ਲਾਂਚ ਕੀਤਾ ਹੈ।