3500 ਸਾਲ ਪੁਰਾਣੀ ਮੰਮੀ ਦਾ ਅਸਲ ਚਿਹਰਾ ਬਣਾਇਆ
ਏਬੀਪੀ ਸਾਂਝਾ | 22 Jun 2017 11:39 AM (IST)
1
ਇਟਲੀ ਵਿੱਚ ਤੂਰੀਨ ਯੂਨੀਵਰਸਿਟੀ ਦੇ ਰਾਫਾਏਲਾ ਬਿਯਾਨੁਕੀ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਦੀ ਮੌਤ ਹੋਈ, ਉਨ੍ਹਾਂ ਦੀ ਉਮਰ 45 ਤੋਂ 60 ਸਾਲ ਦੇ ਵਿਚਕਾਰ ਰਹੀ ਹੋਵੇਗੀ।
2
3
4
ਨੇਬੀਬੀ ਦੀ ਮੰਮੀ ਦੋ ਸਾਲ ਪਹਿਲਾਂ ਓਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਇਹ ਪਤਾ ਲੱਗਾ ਕਿ ਇਹ ਦਿਲ ਦੇ ਦੌਰੇ ਦਾ ਸਭ ਤੋਂ ਪੁਰਾਣਾ ਮਾਮਲਾ ਸੀ।
5
ਇਹ ਰਹਿੰਦ-ਖੂੰਹਦ ਮਸਰ ਦੀ ਇੱਕ ਮਸ਼ਹੂਰ ਸ਼ਖਸੀਅਤ ਨੇਬੀਬੀ ਦੀ ਸੀ, ਜਿਹੜੇ ਫਰਾਓ ਥੁਤਮੋਸੇਸ-3 (1425-1479) ਦੇ ਰਾਜਕਾਲ ਵਿੱਚ ਸਨ। ਉਨ੍ਹਾਂ ਦੀ ਬੇਹੱਦ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੇ ਹੋਏ ਸਿਰ ਤੇ ਕੈਨੋਪਿਕ ਜੱਗਾਂ ਵਿੱਚ ਰੱਖੇ ਗਏ ਅੰਦਰੂਨੀ ਅੰਗ ਮਿਲੇ।
6
ਕਾਹਿਰਾ: ਖੋਜਕਾਰਾਂ ਨੇ 3500 ਸਾਲ ਪੁਰਾਣੀ ਮਿਸਰ ਦੀ ਇੱਕ ਮਮੀ ਦਾ ਚਿਹਰਾ ਅਤੇ ਦਿਮਾਗ ਫਿਰ ਤੋਂ ਬਣਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸਾਂਭ ਸੰਭਾਲ ਲਈ ਖਾਸ ਸੰਲੇਪਨ ਵਿਧੀ ਦਾ ਵੀ ਖੁਲਾਸਾ ਵੀ ਕਰਨ ਦਾ ਯਤਨ ਕੀਤਾ ਹੈ।