✕
  • ਹੋਮ

ਇਨਸਾਨੀ ਢਾਂਚੇ ਨੂੰ ਬਦਲਣ ਦੀ ਸੋਚ ਦਾ ਨਤੀਜਾ ਦੇਖ ਤੁਸੀਂ ਹੋਵੋਗੇ ਹੈਰਾਨ

ਏਬੀਪੀ ਸਾਂਝਾ   |  07 Sep 2017 03:40 PM (IST)
1

2

3

4

5

6

7

8

9

10

11

12

13

14

15

16

17

18

19

20

21

22

23

24

25

26

27

28

29

30

31

32

33

34

35

36

ਕੁਝ ਲੋਕਾਂ ਦਾ ਕਹਿਣਾ ਹੈ ਕਿ Body Modification ਕਰਵਾਉਣ ਵਾਲੇ ਕਿਸੇ ਵੀ ਵਿਸ਼ੇਸ਼ ਸੰਪਰਦਾਇਕ ਦੇ ਲੋਕ ਹੁੰਦੇ ਹਨ ਪਰ ਇਹ ਜ਼ਰੂਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ Church of Body Modification ਨਾਮ ਤੋਂ ਵੀ ਇੱਕ ਸੰਪਰਦਾਇਕ ਹੈ।

37

ਬਣਾਉਣ ਵਾਲੇ ਨੇ ਸਭ ਨੂੰ ਇੱਕ ਵਰਗਾ ਬਣਾਇਆ ਹੈ ਪਰ ਦੁਨੀਆ ਵਿੱਚ ਕੁਝ ਲੋਕ ਇਸ ਇਨਸਾਨੀ ਢਾਂਚੇ ਨੂੰ ਬਦਲਣ ਦਾ ਸ਼ੌਕ ਰੱਖਦੇ ਹਨ। Body Modification ਮਤਲਬ ਕੀ ਆਪਣੀ ਸਰੀਰੀ ਨੂੰ ਇੱਕ ਅਲਗ ਹੀ ਆਕ੍ਰਿਤੀ ਦੇਣਾ, ਕੁਦਰਤ ਨਾਲ ਜ਼ਰਾ ਵੱਖਰਾ, ਇਹ ਕਈ ਤਰੀਕੇ ਨਾਲ ਕੀਤਾ ਜਾਂਦਾ ਹੈ।

38

ਸਿਰਫ Tattoo ਬਣਵਾ ਦੇਣਾ ਜਾ Piercing ਕਰਵਾ ਲੈਣਾ ਹੀ Body Modification ਨਹੀਂ ਹੈ ਪਰ ਇਹ ਬਹੁਤ ਸਾਰੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਸਰਜਰੀ ਨਾਲ ਵੀ ਆਪਣੇ ਸਰੀਰ ਦਾ ਆਕਾਰੀ ਬਦਲਦੇ ਹਨ।

  • ਹੋਮ
  • ਅਜ਼ਬ ਗਜ਼ਬ
  • ਇਨਸਾਨੀ ਢਾਂਚੇ ਨੂੰ ਬਦਲਣ ਦੀ ਸੋਚ ਦਾ ਨਤੀਜਾ ਦੇਖ ਤੁਸੀਂ ਹੋਵੋਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.