ਔਰਤ ਨੇ ਆਪਣੀ ਜਾਨ ਜ਼ੋਖਮ 'ਚ ਪਾ ਦਿਖਾਈ ਦਿਆਲਤਾ, ਵੀਡੀਓ ਵਾਇਰਲ
ਏਬੀਪੀ ਸਾਂਝਾ | 10 Mar 2020 06:46 PM (IST)
ਸੋਸ਼ਲ ਮੀਡੀਆ 'ਤੇ ਇੱਕ ਦਿਲ ਛੁਹਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਕ ਔਰਤ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕਿ ਇੱਕ ਕੁੱਤੇ ਨੂੰ ਬਚਾਉਂਦੀ ਹੈ ਜੋ ਪਤਲੇ ਬਰਫ਼ ਦੀ ਚਾਦਰ ਨਾਲ ਢੱਕੀ ਇੱਕ ਨਹਿਰ 'ਚ ਡਿੱਗ ਗਿਆ ਸੀ।
ਸੋਸ਼ਲ ਮੀਡੀਆ 'ਤੇ ਇੱਕ ਦਿਲ ਛੁਹਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਕ ਔਰਤ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕਿ ਇੱਕ ਕੁੱਤੇ ਨੂੰ ਬਚਾਉਂਦੀ ਹੈ ਜੋ ਪਤਲੇ ਬਰਫ਼ ਦੀ ਚਾਦਰ ਨਾਲ ਢੱਕੀ ਇੱਕ ਨਹਿਰ 'ਚ ਡਿੱਗ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਸਾਂਤਾ ਨੰਦਾ ਨੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ, “ਇੱਕ ਜਾਨਵਰ ਪ੍ਰਤੀ ਦਿਆਲਤਾ ਨਾਲ ਕੀਤੀ ਜਾਣ ਵਾਲੀ ਸਧਾਰਣ ਹਰਕਤ ਭਵੇਂ ਬਾਕੀ ਹੋਰ ਜੀਵਾਂ ਲਈ ਕੁਝ ਵੀ ਨਾ ਹੋਵੇ, ਪਰ ਇਕ ਲਈ ਬਹੁਤ ਕੁੱਛ ਹੋਵੇਗਾ... ਔਰਤ ਬਰਫ਼ ਨੂੰ ਮਖ਼ਣ ਵੰਗ ਕੱਟਦੀ ਜਾਂਦੀ ਹੈ ਅਤੇ ਇੱਕ ਕੁੱਤੇ ਨੂੰ ਬਚਾਉਂਦੀ ਹੈ।”