✕
  • ਹੋਮ

26 ਸਾਲਾ ਔਰਤ ਨੇ ਜੰਮੇ ਪੰਜ ਬੱਚੇ, ਸੋਸ਼ਲ ਮੀਡੀਆ 'ਤੇ ਕਿਉਂ ਹੋ ਰਹੇ ਵਾਇਰਲ ਜਾਣੋ

ਏਬੀਪੀ ਸਾਂਝਾ   |  07 Mar 2017 12:37 PM (IST)
1

2

3

4

5

6

7

ਪਰਥ: ਆਸਟਰੇਲੀਆ ਦੇ ਪਰਥ ਦੀ 26 ਸਾਲਾ ਕਿੰਮਬਰਲੀ ਟੁਕੀ ਨੇ ਪੰਜ ਬੱਚਿਆਂ ਨੂੰ ਇਕੱਠੇ ਜਨਮ ਦਿੱਤਾ ਹੈ। ਇਹ ਪੰਜ ਬੱਚੇ ਇੰਨੇ ਕਿਊਟ ਹਨ ਕਿ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦਾ ਪਹਿਲਾ ਫੋਟੋਸ਼ੂਟ ਖੂਬ ਸ਼ੇਅਰ ਹੋ ਰਿਹਾ ਹੈ।

8

ਉਨ੍ਹਾਂ ਨੇ ਵੀ ਫੇਸਬੁੱਕ ਉੱਤੇ ਗੋ ਫੰਡ ਨਾਮ ਤੋਂ ਇੱਕ ਪੇਜ ਬਣਾਇਆ ਹੈ। ਇਸ ਉੱਤੇ ਉਹ ਲੋਕਾਂ ਨੂੰ ਕਿੰਮਬਰਲੀ ਤੇ ਵਾਨ ਦੀ ਮਦਦ ਕਰਨ ਦੀ ਅਪੀਲ ਕਰ ਰਹੀ ਹੈ ਤਾਂ ਕਿ ਉਹ ਸੱਤ ਬੱਚਿਆਂ ਦੇ ਨਾਲ ਸਫਰ ਕਰਨ ਉੱਤੇ ਇੱਕ ਕਾਰ ਖਰੀਦ ਸਕੇ।

9

ਬੱਚਿਆਂ ਦਾ ਨਾਮ Tiffany, Penelope, Beatrix, Allie ਤੇ Keith ਹੈ। ਕਿੰਮਬਰਲੀ ਟੁਕੀ ਤੇ ਵਾਨ ਟੁਕੀ ਹੁਣ 7 ਬੱਚਿਆਂ ਦੇ ਮਾਤਾ ਪਿਤਾ ਬਣ ਗਏ ਹਨ ਕਿਉਂਕਿ ਪਹਿਲਾਂ ਤੋਂ ਹੀ ਇੰਨਾਂ ਦੇ ਦੋ ਬੱਚੇ ਸਨ। ਇਸ ਖੁਸ਼ੀ ਵਿੱਚ ਕਿੰਮਬਰਲੀ ਦੀ ਦਾਦੀ ਵੀ ਸ਼ਾਮਲ ਹੋ ਗਈ ਹੈ।

10

ਟਰਕੀ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਨ੍ਹਾਂ ਦੇ ਘਰ ਇੱਕ ਨਹੀਂ ਬਲਕਿ ਪੰਜ ਮਹਿਮਾਨ ਇਕੱਠੇ ਆਉਣ ਵਾਲੇ ਹਨ। ਇਸ ਲਈ ਉਸ ਨੇ ਪਹਿਲਾਂ ਤੋਂ ਹੀ ਫੇਸਬੁੱਕ ਉੱਤੇ 'Surprised by Five' ਨਾਮ ਨਾਲ ਇੱਕ ਪੇਜ ਵੀ ਬਣਾ ਰੱਖਿਆ ਸੀ। ਇਸ ਪੇਜ ਉੱਤੇ ਉਨ੍ਹਾਂ ਨੇ ਗਰਭਅਵਸਥਾ ਤੋਂ ਲੈ ਕੇ ਜਨਮ ਦੇ ਬਾਅਦ ਤੱਕ ਸਾਰੀ ਜਾਣਕਾਰੀ ਸ਼ੇਅਰ ਕਰਦੀ ਹੈ। ਇੰਨਾਂ ਬੱਚਿਆਂ ਦਾ ਜਨਮ ਪਿਛਲੇ ਸਾਲ 28 ਮਈ ਨੂੰ ਹੋਇਆ ਸੀ।

  • ਹੋਮ
  • ਅਜ਼ਬ ਗਜ਼ਬ
  • 26 ਸਾਲਾ ਔਰਤ ਨੇ ਜੰਮੇ ਪੰਜ ਬੱਚੇ, ਸੋਸ਼ਲ ਮੀਡੀਆ 'ਤੇ ਕਿਉਂ ਹੋ ਰਹੇ ਵਾਇਰਲ ਜਾਣੋ
About us | Advertisement| Privacy policy
© Copyright@2026.ABP Network Private Limited. All rights reserved.