ਪਾਕਿਸਤਾਨੀ ਦੇ ਇਸ ਰੈਸਟੋਰੈਂਟ 'ਚ ਰੋਬੋਟ ਖਾਣਾ ਪਰੋਸਦੈ
ਇਹ ਰੋਬੋਟ ‘ਚ ਆਪਣੇ ਰਸਤੇ ‘ਚ ਆਉਣ ਵਾਲੀਆਂ ਅੜਚਨਾਂ ਨੂੰ ਜਾਣਨ ਅਤੇ ਉਸ ਤੋਂ ਬਚਣ ‘ਚ ਸਮਰੱਥ ਹੈ।
ਅਜ਼ੀਜ਼ ਨੇ ਦੱਸਿਆ ਕਿ ਇਹ ਰੋਬੋਟ ਗਾਹਕ ਦੀ ਮੇਜ਼ ਤੱਕ ਜਾਣ, ਗਾਹਕਾਂ ਦਾ ਸਵਾਗਤ ਅਤੇ ਖਾਣਾ ਪਰੋਸ ਕੇ ਵਾਪਸ ਕਾਊਂਟਰ ਤੱਕ ਆਉਣ ‘ਚ ਸਮਰੱਥ ਹੈ। ਰੋਬੋਟ ਦਾ ਵਜ਼ਨ 25 ਕਿਲੋਗ੍ਰਾਮ ਹੈ ਅਤੇ ਉਹ ਪੰਜ ਕਿਲੋਗ੍ਰਾਮ ਤੱਕ ਖਾਣਾ ਚੁੱਕ ਸਕਦੀ ਹੈ।
ਹੁਣ ਉਨ੍ਹਾਂ ਨੇ ਰੈਸਟੋਰੈਂਟ ਵਿੱਚ ਨਾ ਸਿਰਫ ਮੁਲਤਾਨ ਤੋਂ, ਬਲਕਿ ਨੇੜੇ ਤੇੜੇ ਦੇ ਜ਼ਿਲਿਆਂ ਤੋਂ ਵੀ ਲੋਕ ਆ ਰਹੇ ਹੈ।’ ਜਾਫਰੀ ਆਪਣੇ ਰੈਸਟੋਰੈਂਟ ਵਿੱਚ ਹੋਰ ਮਹਿਲਾ ਰੋਬੋਟ ਰੱਖਣ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਸਾਫ ਕੀਤਾ ਕਿ ਉਹ ਇਥੇ ਕੰਮ ਕਰਦੇ ਵੇਟਰ ਨਹੀਂ ਹਟਾਉਣਗੇ, ਕਿਉਂਕਿ ਉਹ ਕਿਸੇ ਨੂੰ ਬੇਰੁਜ਼ਗਾਰ ਨਹੀਂ ਕਰਨਾ ਚਾਹੁੰਦੇ।
ਉਸ ਨੇ ਵਪਾਰ ਵਧਾਉਣ ਦੇ ਟੀਚੇ ਨਾਲ ਰੋਬੋਟਿਕ ਮਹਿਲਾ ਵੇਟਰ ਦੀ ਅਨੋਖੀ ਸਲਾਹ ਦਿੱਤੀ ਸੀ। ਰੈਸਟੋਰੈਂਟ ਦੇ ਮਾਲਕ ਜਾਫਰੀ ਨੇ ਕਿਹਾ, ‘ਜਦੋਂ ਰੋਬੋਟ ਵਾਲੀ ਮਹਿਲਾ ਵੇਟਰ ਦੀਆਂ ਖਬਰਾਂ ਫੈਲੀਆਂ, ਦੁਕਾਨ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਪਿਜ਼ਾ ਰੈਸਟੋਰੈਂਟ ਦੇ ਮਾਲਕ ਸਈਅਦ ਅਜ਼ੀਜ਼ ਅਹਿਮਦ ਜਾਫਰੀ ਦੇ ਪੁੱਤਰ ਸਈਅਦ ਓਸਾਮਾ ਅਜ਼ੀਜ਼ ਨੇ ਇਹ ਰੋਬੋਟ ਬਣਾਇਆ ਹੈ। ਉਹ ਇਸਲਾਮਾਬਾਦ ਦੀ ਕੌਮੀ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ‘ਚ ਗ੍ਰੈਜੂਏਟ ਹਨ।
ਸਥਾਨਕ ਮੀਡੀਆ ਵਿੱਚ ਰੋਬੋਟ ਦੇ ਖਾਣਾ ਪਰੋਸਣ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਰਾਜ ਦੇ ਮੁਲਤਾਨ ਸ਼ਹਿਰ ਦੇ ਪਿਜ਼ਾ ਡਾਟ ਕਾਮ ਰੈਸਟੋਰੈਂਟ ‘ਚ ਗਾਹਕਾਂ ਦੀ ਭੀੜ ਇਕੱਠੀ ਹੋਣ ਲੱਗੀ ਹੈ।
ਇਸਲਾਮਾਬਾਦ: ਪਾਕਿਸਤਾਨ ‘ਚ ਇਕ ਫਾਸਟ ਫੂਡ ਰੈਸਟੋਰੈਂਟ ਨੇ ਰੋਬੋਟ ਮਹਿਲਾ ਵੇਟਰ ਨੂੰ ਤਾਇਨਾਤ ਕੀਤਾ ਹੈ। ਖਾਣਾ ਪਰੋਸਣ ਲਈ ਰੋਬੋਟ ਦੀ ਵਰਤੋਂ ਵਾਲਾ ਇਹ ਪਾਕਿਸਤਾਨ ਦਾ ਪਹਿਲਾਂ ਰੈਸਟੋਰੈਂਟ ਹੈ।