✕
  • ਹੋਮ

ਇਸ ਔਰਤ ਨੂੰ ਹੱਸਣ ਤੇ ਨਹਾਉਣ ਤੋਂ ਲੱਗਦਾ ਡਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ!

ਏਬੀਪੀ ਸਾਂਝਾ   |  30 Jan 2019 01:34 PM (IST)
1

ਇਹ ਸਭ ਮਾਹਿਰਾਂ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣ ਦੀ ਗੱਲ ਜ਼ਰੂਰੀ ਹੈ।

2

ਡਾ. ਸੋਫੀਆ ਦੱਸਦੀ ਹੈ ਕਿ ਅਜਿਹੇ ਮਰੀਜ਼ ਨੂੰ ਜਗਾਏ ਰੱਖਣ ਲਈ ਉਤੇਜਕ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਐਂਟੀਡੀਪ੍ਰੈਸੇਂਟਡ ਦਾ ਇਸਤੇਮਾਲ ਕੈਟੇਪਲੇਸੀ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਕੁਝ ਅਜਿਹੀਆਂ ਦਵਾਵਾਂ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਸੌਣ ਦੀ ਸੰਭਾਵਨਾਵਾਂ ਨੂੰ ਘੱਟ ਕੀਤਾ ਜਾ ਸਕੇ।

3

ਡਾਕਟਰ ਦਾ ਕਹਿਣਾ ਹੈ ਕਿ ਨਾਰਕੋਲੇਪਸੀ ਦਾ ਕੋਈ ਪੁਖਤਾ ਇਲਾਜ ਨਹੀਂ ਪਰ ਛੋਟੀਆ-ਛੋਟੀਆਂ ਪਾਵਰ ਨੈਪ ਲੈ ਕੇ ਤੇ ਸੌਣ ਦਾ ਸਹੀਂ ਸਮਾਂ ਤੈਅ ਕਰਕੇ ਇਸ ਦਿੱਕਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

4

ਡਾ. ਸੋਫੀਆ ਕਹਿੰਦੀ ਹੈ ਕਿ ਕੈਟਾਪਲੇਕਸੀ ਤੇ ਨਾਰਕੋਲੇਪਸੀ ਦੋਵੇਂ ਹੀ ਐਟੋਨੀਆ ਕਰਕੇ ਹੈ ਜਿਸ ‘ਚ ਨੀਂਦ ਹਮੇਸ਼ਾ ਗਲਤ ਸਮੇਂ ‘ਤੇ ਆਉਣ ਲੱਗਦੀ ਹੈ।

5

ਹੁਣ ਇਹ ਮਹਿਲਾ ਇਸੇ ਮਾਮਲੇ ਕਰਕੇ ਜੌਲੀ ਤੇ ਹੱਸਣ ਵਾਲੇ ਮਾਹੌਲ ਤੋਂ ਦੂਰ ਰਹਿੰਦੀ ਸੀ ਕਿ ਕੀਤੇ ਉਹ ਸੌਂ ਨਾ ਜਾਵੇ। ਇੰਨਾ ਹੀ ਨਹੀਂ ਇਹ ਮਹਿਲਾ ਨਹਾਉਣ ਤੋਂ ਵੀ ਡਰਦੀ ਹੈ ਕਿ ਕਿਤੇ ਉਹ ਨਹਾਉਂਦੇ ਸਮੇਂ ਸੌਂ ਨਾ ਜਾਵੇ ਤੇ ਡੁੱਬ ਨਾ ਜਾਵੇ।

6

ਨਿਊਰੋਲੌਜੀਕਲ ਸਲੀਪ ਡਿਸੌਡਰ ਮਾਹਿਰ ਡਾ. ਸੋਫੀਆ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਇਸ ਔਰਤ ਨੂੰ ਕੈਟਾਪਲੇਕਸੀ ਤੇ ਨਾਰਕੋਲੈਪਸੀ ਦੀ ਸਮੱਸਿਆ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਮਰੀਜ਼ ਦੀ ਗੁੱਸੇ ਵਾਲ਼ੀ ਭਾਵਨਾ ਜ਼ਿਆਦਾ ਵਧ ਜਾਵੇ। ਇਸ ਨਾਲ ਮਰੀਜ਼ ਹੱਸਦੇ-ਹੱਸਦੇ, ਨਹਾਉਂਦੇ ਸਮੇਂ ਸੌਂ ਤਕ ਜਾਂਦਾ ਹੈ।

7

ਮਾਹਿਰਾਂ ਦਾ ਕਹਿਣਾ ਹੈ ਕਿ ਅਕਸਰ ਭਾਵਨਾਤਮਕ ਸ਼ੋਕ ਕਰਕੇ ਥੱਕ ਜਾਂਦੇ ਹਨ ਤੇ ਸੌਂ ਜਾਂਦੇ ਹਨ ਕਿਉਂਕਿ ਤਣਾਅਪੂਰਨ ਸਥਿਤੀ ‘ਚ ਕਾਫੀ ਤਾਕਤ ਦਾ ਇਸਤੇਮਲਾ ਕਰ ਲੈਂਦਾ ਹੈ। ਇਸ ਲਈ ਦਿਮਾਗ ਥੋੜ੍ਹੀ ਦੇਰ ਲਈ ਬੰਦ ਹੋ ਜਾਂਦਾ ਹੈ।

8

ਨੀਂਦ ਮਾਹਿਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਸਟ੍ਰੈਸ, ਸ਼ੋਰ ਤੇ ਘਰਾੜਿਆਂ ਕਰਕੇ ਨੀਂਦ ਨਹੀਂ ਆਉਂਦੀ, ਪਰ ਕਈ ਲੋਕਾਂ ਨੂੰ ਸੌਣ ਲਈ ਮਿਹਨਤ ਨਹੀਂ ਕਰਨੀ ਪੈਂਦੀ। ਇਹ ਔਰਤ ਉਨ੍ਹਾਂ ਵਿੱਚੋਂ ਹੀ ਇੱਕ ਹੈ।

9

ਹਾਲ ਹੀ ‘ਚ ਬ੍ਰਿਟੇਨ ਦੇ ਨੀਂਦ ਮਾਹਿਰ ਨੇ ਇੱਕ ਮਾਮਲਾ ਉਜਾਗਰ ਕੀਤਾ ਹੈ ਜਿਸ ‘ਚ ਇੱਕ ਔਰਤ ਹੱਸਦੇ ਹੋਏ ਤੇ ਨਹਾਉਂਦੇ ਸਮੇਂ ਸੌਂ ਜਾਂਦੀ ਹੈ।

  • ਹੋਮ
  • ਅਜ਼ਬ ਗਜ਼ਬ
  • ਇਸ ਔਰਤ ਨੂੰ ਹੱਸਣ ਤੇ ਨਹਾਉਣ ਤੋਂ ਲੱਗਦਾ ਡਰ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ!
About us | Advertisement| Privacy policy
© Copyright@2025.ABP Network Private Limited. All rights reserved.