ਪੀਡੀਏ ਨੇ ਡਾ. ਗਾਂਧੀ ਨੂੰ ਐਲਾਨਿਆ ਪਹਿਲਾ ਲੋਕ ਸਭਾ ਉਮੀਦਵਾਰ, ਇੱਥੋਂ ਲੜਨਗੇ ਚੋਣ
ਉੱਧਰ, ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਵਿੱਚ ਵੀ ਪੀਈਪੀ ਦੇ ਮੀਤ ਪ੍ਰਧਾਨ, 'ਆਪ' ਦੇ ਸਾਬਕਾ ਨੇਤਾ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰਾਂ ਦੇ ਪੀਈਪੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।
Download ABP Live App and Watch All Latest Videos
View In Appਰੈਲੀ ਦੌਰਾਨ ਖਹਿਰਾ ਨੇ ਹੋਕਾ ਦਿੱਤਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਰਗੇ ਭ੍ਰਿਸ਼ਟ ਸਿਆਸੀ ਦਲਾਂ ਦੇ ਚੁੰਗਲ 'ਚੋਂ ਸੂਬੇ ਨੂੰ ਛੁਡਾਉਣਾ ਚਾਹੁੰਦੇ ਹਨ।
ਖਹਿਰਾ ਨੇ ਕਿਹਾ ਕਿ ਸਮਾਣਾ ਤੋਂ ਰਸ਼ਪਾਲ ਸਿੰਘ ਜੋੜਾਮਾਜਰਾ ਦੀ ਅਗਵਾਈ ਹੇਠ ਰੈਲੀ ਕੀਤੀ ਤੇ ਸੈਂਕੜੇ ਲੋਕਾਂ ਨੇ ਕਾਂਗਰਸ ਛੱਡ ਕੇ ਪੀਈਪੀ ਵਿੱਚ ਸ਼ਾਮਲ ਹੋਏ ਹਨ।
ਡਾ. ਗਾਂਧੀ ਤੇ ਸੁਖਪਾਲ ਖਹਿਰਾ ਨੇ ਅੱਜ ਯਾਨੀ ਮੰਗਲਵਾਰ ਨੂੰ ਸਮਾਣਾ ਵਿੱਚ ਰੈਲੀ ਕੀਤੀ।
ਪਟਿਆਲਾ: ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ 'ਬਾਗ਼ੀ ਦਲਾਂ' ਨੇ ਰਲਕੇ ਬਣਾਏ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਪੀਡੀਏ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ।
- - - - - - - - - Advertisement - - - - - - - - -