ਬਦਲੇ ਕੈਪਟਨ ਦੇ ਤੇਵਰ, ਪਿੰਡ ਦਾ ਮੋਹ ਕਿ ਚੋਣਾਂ ਦਾ ਅਸਰ, ਦੇਖੋ ਤਸਵੀਰਾਂ
ਪਰ ਕੈਪਟਨ ਬਾਰੇ ਇੱਕ ਹੋਰ ਗੱਲ ਕਾਫੀ ਮਸ਼ਹੂਰ ਹੈ ਕਿ ਉਹ ਲੋਕਾਂ ਵਿੱਚ ਘੱਟ ਵਿਚਰਦੇ ਹਨ। ਉਨ੍ਹਾਂ ਦੇ ਵਿਰੋਧੀ ਤਾਂ ਇੱਥੋਂ ਤਕ ਦੋਸ਼ ਲਾਉਂਦੇ ਹਨ ਕਿ ਉਹ ਆਪਣੇ ਮੰਤਰੀਆਂ ਜਾਂ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ।
Download ABP Live App and Watch All Latest Videos
View In Appਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਫ਼ੌਜੀ ਹੋਣ ਨਾਤੇ ਕਾਫੀ ਸਖ਼ਤ ਸੁਭਾਅ ਤੇ ਸਖ਼ਤ ਐਕਸ਼ਨ ਕਰਕੇ ਮਸ਼ਹੂਰ ਹਨ। ਹਾਲਾਂਕਿ, ਉਨ੍ਹਾਂ ਦਾ ਇਹ ਵਤੀਰਾ ਉਨ੍ਹਾਂ ਦੇ ਬਤੌਰ ਮੁੱਖ ਮੰਤਰੀ ਪਹਿਲੇ ਕਾਰਜਕਾਲ ਦੌਰਾਨ ਵਧੇਰੇ ਦਿੱਸਿਆ ਸੀ।
ਪਰ ਇਨ੍ਹਾਂ ਤਸਵੀਰਾਂ ਨੂੰ ਵਿੱਚ ਕੈਪਟਨ ਦਾ ਦੂਜਾ ਰੂਪ ਵੀ ਦੇਖਿਆ ਜਾ ਸਕਦਾ ਹੈ। ਇਹ ਆਪਣੇ ਜੱਦੀ ਪਿੰਡ ਦਾ ਮੋਹ ਵੀ ਹੋ ਸਕਦਾ ਹੈ, ਜਾਂ ਫਿਰ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਕੁਝ ਰਣਨੀਤਕ ਤਬਦੀਲੀ।
ਹੁਣ ਕੈਪਟਨ ਲੋਕ ਸੰਪਰਕ ਵਧਾਉਣ ਵੱਲ ਵੀ ਤੁਰ ਪਏ ਜਾਪਦੇ ਹਨ, ਜੋ ਇੱਕ ਸਿਆਸਤਦਾਨ ਲਈ ਸ਼ੁਭ ਸੰਕੇਤ ਹੁੰਦਾ ਹੈ।
ਪਿਛਲੇ ਦਿਨੀਂ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਸਰਕਾਰ ਦੀ ਜਨਤਕ ਮੰਚ ਤੋਂ ਕੀਤੀ ਹੱਤਕ ਮਗਰੋਂ ਕੈਪਟਨ ਨੇ ਆਪਣੇ ਵਿਧਾਇਕਾਂ ਨਾਲ ਸੰਪਰਕ ਕਾਫੀ ਵਧਾ ਦਿੱਤਾ ਹੈ।
- - - - - - - - - Advertisement - - - - - - - - -