200 ਕਰੋੜ ’ਚ ਵਿਕਿਆ ਸ਼ਾਹੀ ਪਿਆਲਾ
ਏਬੀਪੀ ਸਾਂਝਾ | 06 Apr 2018 05:37 PM (IST)
1
ਇਸ ’ਤੇ ਡੈਫੋਡਿਲਜ਼ ਦੇ ਫੁੱਲ ਬਣੇ ਹੋਏ ਹਨ। ਇਹ ਚੀਜ਼ ਆਮ ਤੌਰ ’ਤੇ ਚੀਨ ਵਿੱਚ ਬਣੇ ਮਿੱਟੀ ਦੇ ਬਰਤਨਾਂ ’ਤੇ ਦਿਖਾਈ ਨਹੀਂ ਦਿੰਦੀ।
2
ਇਸ ਪਿਆਲੇ ਦੇ ਉੱਪਰੀ ਹਿੱਸੇ ਦਾ ਆਕਾਰ 6 ਇੰਚ (14.7 ਸੈਮੀਮੀਟਰ) ਦਾ ਹੈ। ਇਸ ’ਤੇ ਰਵਾਇਤੀ ਨੱਕਾਸ਼ੀ ਕੀਤੀ ਗਈ ਹੈ।
3
ਇਹ ਦੁਰਲਭ ਪਿਆਲਾ 18ਵੀਂ ਸ਼ਤਾਬਦੀ ਦੇ ਸ਼ੁਰੂਆਤੀ ਦੌਰ ਵਿੱਚ ਸਮਰਾਟ ਵੱਲੋਂ ਵਰਤਿਆ ਜਾਂਦਾ ਸੀ।
4
ਸੌਂਗ ਰਾਜਵੰਸ਼ ਦੇ ਕਾਂਗਸੀ ਨਾਮ ਦੇ ਸ਼ਾਸਕ ਦਾ ਇਹ ਪਿਆਲਾ 30 ਮਿਲੀਅਨ ਡਾਲਰ, ਯਾਨੀ 200 ਕਰੋੜ ਰੁਪਏ ’ਚ ਵਿਕਿਆ ਹੈ।
5
ਨਿਲਾਮੀ ਘਰ ਸੂਦਬੇ ਨੇ ਮੰਗਲਵਾਰ ਨੂੰ ਇਸ ਦੀ ਨਿਲਾਮੀ ਕੀਤੀ। ਨਿਲਾਮੀ ਕੁਝ ਦੇਰ ਹੀ ਚੱਲੀ ਤੇ ਇਹ ਤੁਰੰਤ ਨਿਲਾਮ ਹੋ ਗਿਆ।
6
ਚੀਨ ਵਿੱਚ 18ਵੀਂ ਸਦੀ ਦੇ ਕਾਂਗਸੀ ਸ਼ਾਸਕ ਦੇ ਸਮੇਂ ਦਾ ਪਿਆਲਾ ਨਿਲਾਮ ਕੀਤਾ ਗਿਆ ਜੋ ਤਕਰੀਬਨ 200 ਕਰੋੜ ਰੁਪਏ ਵਿੱਚ ਵਿਕਿਆ ਹੈ।