ਵਜ਼ਨ ਘਟਾਉਣਾ ਤਾਂ ਕੁਝ ਇਸ ਮੁਟਿਆਰ ਤੋਂ ਸਿੱਖੋ, ਪੜ੍ਹੋ 137 ਕਿੱਲੋ ਤੋਂ ਫੁੱਲ ਵਰਗੀ ਬਣਨ ਦਾ ਸਫਰ
ਮਲੋਰੀ ਹੁਣ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦੀ ਹੈ ਜੋ ਆਪਣੇ ਰੁਟੀਨ ਕਰਕੇ ਮੋਟੇ ਤੇ ਭਾਰੀ ਹੁੰਦੇ ਜਾਂਦੇ ਹਨ।
Download ABP Live App and Watch All Latest Videos
View In Appਮਲੋਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਅਜਿਹੀਆਂ ਡਾਂਸ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿੱਚ ਉਹ ਬੇਹੱਦ ਤੇਜ਼ ਤੇ ਲਚਕੀਲੇ ਤਰੀਕੇ ਨਾਲ ਨੱਚ ਰਹੀ ਹੈ।
ਅੱਜ ਮਲੋਰੀ ਨਾ ਸਿਰਫ ਆਪਣਾ ਭਾਰ ਕਾਫੀ ਘੱਟ ਚੁੱਕੀ ਹੈ, ਬਲਕਿ ਉਹ ਬਿਹਤਰੀਨ ਡਾਂਸਰ ਵੀ ਹੈ।
ਇਸ ਸ਼ੋਅ ਦੌਰਾਨ ਮਲੋਰੀ ਨੇ 68 ਕਿੱਲੋ ਤੋਂ ਵੱਧ ਵਜ਼ਨ ਘੱਟ ਕੀਤਾ।
ਸ਼ੋਅ ਵਿੱਚ ਰਹਿਣ ਦੌਰਾਨ ਮਰੋਨੀ ਨੇ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸਕਾਰਾਤਮਕ ਰੂਪ ਵਿੱਚ ਬਦਲ ਦਿੱਤਾ ਤੇ ਇੱਕ ਸਖ਼ਤ ਰੂਟੀਨ ਅਪਣਾਉਂਦਿਆਂ ਕਸਰਤ ਤੇ ਡਾਈਟ ਨੂੰ ਸ਼ਾਮਲ ਕੀਤਾ।
ਬ੍ਰਾਂਡੀ ਪਹਿਲੀ ਵਾਰ 2014 ਵਿੱਚ ਏਬੀਸੀ ਦੇ ਐਕਸਟ੍ਰੀਮ ਵੇਟ ਲਾਸ ਦੇ ਸੀਜ਼ਨ ਚਾਰ ਵਿੱਚ ਦਿਖਾਈ ਦਿੱਤੀ ਸੀ। ਉਸ ਸਮੇਂ ਮਲੋਰੀ ਦਾ ਵਜ਼ਮ 137 ਕਿੱਲੋ ਸੀ।
ਜਦ ਬ੍ਰਾਂਡੀ ਨੇ ਇਸ ਸ਼ੋਅ ਵਿੱਚ ਹਿੱਸਾ ਲਿਆ ਤਾਂ ਉਸ ਦਾ ਮਕਸਦ ਸਿਰਫ ਇੱਕ ਵਧੇਰੇ ਸਰਗਰਮ ਤੇ ਸਿਹਤਮੰਦ ਜੀਵਨ ਸ਼ੈਲੀ ਪਾਉਣਾ ਸੀ।
ਬ੍ਰਾਂਡੀ ਮਲੋਰੀ ਦਾ ਵਜ਼ਨ ਘੱਟ ਕਰਨ ਦਾ ਸਫਰ ਉਸ ਦੀ ਸਖ਼ਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ।
ਬ੍ਰਾਂਡੀ ਮਲੋਰੀ ਸਿਤਾਰਿਆਂ ਦਾ ਮੇਕਅੱਪ ਕਰਨ ਵਾਲੀ ਕਲਾਕਾਰ ਹੈ ਤੇ ਸਿਹਤ ਤੇ ਕਲਿਆਣ ਅੰਦੋਲਨ, ਡਾਂਸ ਯੂਅਰ ਪਾਊਂਡਸ ਆਫ਼ ਫਿਟਨੈੱਸ ਦੀ ਟ੍ਰੇਨਰ ਵੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਮੁਟਿਆਰ ਨੇ ਆਪਣਾ ਵਜ਼ਨ ਕਿਵੇਂ ਘੱਟ ਕੀਤਾ ਤੇ ਦੁਨੀਆ ਭਰ ਵਿੱਚ ਨਾਮਣਾ ਖੱਟਿਆ।
- - - - - - - - - Advertisement - - - - - - - - -