ਬ੍ਰਾਜ਼ੀਲ ਕਾਰਨੀਵਲ ’ਚ ਡਾਂਸ ਕਲਾਕਾਰਾਂ ਦਾ ਕਮਾਲ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 04 Mar 2019 02:56 PM (IST)
1
2
3
ਵੇਖੋ ਹੋਰ ਤਸਵੀਰਾਂ।
4
ਇਮਪੀਰੀਓ ਸੇਰਾਨੋ ਦੇ ਕਵੇਟੇਰੀਆ ਚੇਗਾਸ ਰੀਓ ਡੀ ਜਨੇਰੀਓ ਕਾਰਨੀਵਲ ਵਿੱਚ ਡਾਂਸ ਕਰਦੀ ਹੋਈ।
5
ਇਮਪੀਰੀਓ ਸੇਰਾਨੋ ਦੀ ਰਾਣੀ ਪਕਰਉਸਿਅਨ ਕਵਿਟਰੀਆ ਚੈਗਾਸ ਆਪਣੀ ਪਰੇਡ ਦੌਰਾਨ ਮੁਸਕੁਰਾਉਂਦੀ ਹੋਈ।
6
ਇਹ ਕਾਰਨੀਵਲ ‘ਬਲਾਕੋਸ ਦੇ ਰੂਆ’ ਵਜੋਂ ਜਾਣਿਆ ਜਾਂਦਾ ਹੈ।
7
ਆਤਿਸ਼ਬਾਜ਼ੀ, ਹਜ਼ਾਰਾਂ ਸੈਲਾਨੀਆਂ ਤੇ ਸਥਾਨਕ ਲੋਕਾਂ ਨਾਲ ਦੋ ਰਾਤਾਂ ਤਕ ਚੱਲਣ ਵਾਲੇ ਰੀਓ ਕਾਰਨੀਵਲ ਪਰੇਡ ਦੀ ਸ਼ੁਰੂਆਤ ਹੋਈ।
8
ਇਸ ਦੌਰਾਨ ਇਮਪੀਰੀਓ ਸੇਰਾਨੋ ਸਾਂਬਾ ਸਕੂਲ ਦੇ ਮੈਂਬਰਾਂ ਨੇ ਪੇਸ਼ਕਾਰੀ ਦਿੱਤੀ।
9
ਇਹ ਕਾਰਨੀਵਲ ਬ੍ਰਾਜ਼ੀਲ ਦੇ ਸਪੁਕਾਈ ਸਾਂਬਡ੍ਰੋਮ ਵਿੱਚ ਕਰਵਾਇਆ ਗਿਆ।
10
ਕਾਰਨੀਵਲ ਦੌਰਾਨ ਕਈ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ।
11
3 ਮਾਰਚ ਤੋਂ ਰੀਓ, ਬ੍ਰਾਜ਼ੀਲ ਵਿੱਚ ਰੀਓ ਜਨੇਰੀਓ ਕਾਰਨੀਵਲ ਕਰਵਾਇਆ ਗਿਆ।