ਇੰਝ ਵੀ ਆਉਂਦੀ ਮੌਤ! ਰੈਂਪ ਵਾਕ ਕਰਦਿਆਂ ਅਚਾਨਕ ਮਾਡਲ ਨੇ ਤੋੜਿਆ ਦਮ
ਏਬੀਪੀ ਸਾਂਝਾ | 29 Apr 2019 12:05 PM (IST)
1
2
3
4
SPFW ਨੇ ਟੇਲਸ ਦੇ ਪਰਿਵਾਰ ਨਾਲ ਅਫ਼ਸੋਸ ਵੀ ਕੀਤਾ।
5
SPFW ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਟੇਲਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਉਸ ਨੂੰ ਮ੍ਰਿਤ ਐਲਾਨ ਦਿੱਤਾ।
6
ਹਾਲੇ ਤਕ ਟੇਲਸ ਦੀ ਮੌਤ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ।
7
ਜਦੋਂ ਉਹ ਕੁਝ ਦੇਰ ਤਕ ਨਹੀਂ ਉੱਠੀ ਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਤਾਂ ਤੁਰੰਤ ਉਸ ਨੂੰ ਉਠਾਇਆ ਗਿਆ। ਉਦੋਂ ਤਕ ਦੇਰ ਹੋ ਚੁੱਕੀ ਸੀ।
8
ਉੱਥੇ ਮੌਜੂਦ ਦਰਸ਼ਕਾਂ ਨੂੰ ਲੱਗਿਆ ਕਿ ਮਾਡਲ ਦਾ ਡਿੱਗਣਾ ਫੈਸ਼ਨ ਸ਼ੋਅ ਦਾ ਹੀ ਹਿੱਸਾ ਹੈ।
9
ਖ਼ਬਰਾਂ ਮੁਤਾਬਕ 26 ਸਾਲਾ ਟੇਲਸ ਦੀ ਦੇ ਸੈਂਡਲ ਦੀਆਂ ਸਟ੍ਰੈਪਸ ਵਿੱਚ ਪੈਰ ਫਸ ਗਿਆ ਸੀ ਜਿਸ ਕਰਕੇ ਉਹ ਡਿੱਗ ਗਈ।
10
ਸ਼ੋਅ ਦੇ ਆਖ਼ਰੀ ਦਿਨ 27 ਅਪਰੈਲ ਨੂੰ ਬ੍ਰਾਜ਼ੀਲੀਅਨ ਮਾਡਲ ਟੇਲਸ ਸੌਰੇਸ ਰੈਂਪ 'ਤੇ ਵਾਕ ਕਰਦਿਆਂ ਡਿੱਗ ਗਈ।
11
ਬ੍ਰਾਜ਼ੀਲ ਵਿੱਚ ਓਕੋਸਾ ਫੈਸ਼ਨ ਸ਼ੋਅ ਸਾਓ ਪਾਉਲੋ ਵੀਕ (SPFW) N47 ਸਮਰ 2020 ਚੱਲ ਰਿਹਾ ਹੈ।
12
ਅਕਸਰ ਮਾਡਲਾਂ ਨੂੰ ਰੈਂਪ 'ਤੇ ਡਿੱਗਦਿਆਂ ਵੇਖਿਆ ਹੈ ਪਰ ਇਸ ਮਾਡਲ ਦੀ ਰੈਂਪ 'ਤੇ ਵਾਕ ਕਰਦਿਆਂ ਮੌਤ ਹੋ ਗਈ।