ਜਦੋਂ ਸ਼ੇਰਾਂ ਨੂੰ ਸਿਖਾਈ ਮੱਤ !
ਏਬੀਪੀ ਸਾਂਝਾ | 05 Dec 2015 12:53 PM (IST)
1
ਤਸਵੀਰਾਂ ਦੱਖਣੀ ਅਫਰੀਕਾ ਦੇ Mjejane ਰਿਜਰਵ ਦੀ ਹੈ।
2
ਸ਼ੇਰ ਨੂੰ ਸਬਕ ਸਿਖਾਉਂਦੇ ਹੋਏ ਛੋਟੇ ਨੇ ਉਸ ਨੂੰ ਆਪਣੇ ਸਿੰਗਾਂ ਦੇ ਸਹਾਰੇ ਉਠਾ ਕੇ ਵਗਾਹ ਮਾਰਿਆ।
3
ਮੱਝ ਨੇ ਬਚਾਅ ਲਈ ਝੋਟੇ ਅੱਗੇ ਆ ਗਏ ਤੇ ਉਨ੍ਹਾਂ ਨੇ ਸ਼ੇਰ ਦਾ ਬੈਂਡ ਵਜਾ ਦਿੱਤਾ।
4
ਉਨ੍ਹਾਂ ਨੂੰ ਸ਼ਾਇਦ ਹੀ ਇਸ ਗੱਲ ਦਾ ਅਹਿਸਾਸ ਰਿਹਾ ਹੋਏਗਾ ਕਿ ਉਨ੍ਹਾਂ ਦਾ ਇਹ ਹਾਲ ਹੋਣਾ ਹੈ।
5
ਦੋ ਸ਼ੇਰਾਂ ਨੇ ਇੱਕ ਮੱਝ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ।