✕
  • ਹੋਮ

ਫੈਸ਼ਨ ਦੇ ਨਾਂ 'ਤੇ ਨੰਗੇਜ਼, ਰਿਪਡ ਜੀਨਸ ਦਾ ਮੁੜ ਟ੍ਰੈਂਡ

ਏਬੀਪੀ ਸਾਂਝਾ   |  16 May 2018 01:57 PM (IST)
1

2

3

ਪਰ ਦੇਖਣ ਵਾਲੀ ਗੱਲ ਇਹ ਕਿ ਇਹ ਟ੍ਰੈਂਡ ਕਿੰਨਾ ਕੁ ਚਿਰ ਜਾਰੀ ਰਹਿੰਦਾ ਹੈ।

4

ਹਾਲਾਂਕਿ, ਭਾਰਤ ਵਿੱਚ ਇਹ ਸਟਾਈਲ ਬਹੁਤਾ ਪਾਪੂਲਰ ਨਹੀਂ ਹੋਇਆ ਹੈ।

5

ਪਰ ਬਟ ਰਿਪਡ ਇਕਦਮ ਲੇਟੈਸਟ ਟ੍ਰੈਂਡ ਹੈ, ਜਿਸ ਨੇ ਇੰਟਰਨੈੱਟ 'ਤੇ ਧਮਾਲਾਂ ਪਾਈਆਂ ਹੋਈਆਂ ਹਨ।

6

ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤਕ ਰਿਪਡ ਜੀਨਸ ਦਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ।

7

ਜੀ ਹਾਂ, ਰਿਪਡ ਜੀਨਸ ਵਿੱਚ ਬਟ ਰਿਪਡ ਜੀਨਸ ਟ੍ਰੈਂਡ ਵੀ ਕਾਫੀ ਪ੍ਰਚਲਿਤ ਹੋ ਰਿਹਾ ਹੈ।

8

ਡਿਸਟ੍ਰੈਸਡ ਜੀਨਸ ਨਾਂ ਨਾਲ ਜਾਣੀ ਜਾਣ ਵਾਲੀ ਰਿਪਡ ਜੀਨਸ ਹੁਣ ਨਵੇਂ ਟ੍ਰੈਂਡ ਲਈ ਪਾਪੂਲਰ ਹੋ ਰਹੀ ਹੈ।

9

ਰਿਪਡ ਜੀਨਸ ਦਾ ਫੈਸ਼ਨ 2010 ਤੋਂ ਬਾਅਦ ਹੁਣ ਮੁੜ ਤੋਂ ਪਾਪੂਲਰ ਹੋ ਗਿਆ ਹੈ।

  • ਹੋਮ
  • ਅਜ਼ਬ ਗਜ਼ਬ
  • ਫੈਸ਼ਨ ਦੇ ਨਾਂ 'ਤੇ ਨੰਗੇਜ਼, ਰਿਪਡ ਜੀਨਸ ਦਾ ਮੁੜ ਟ੍ਰੈਂਡ
About us | Advertisement| Privacy policy
© Copyright@2025.ABP Network Private Limited. All rights reserved.