ਲੀਰਾਂ ਜਿਹੀਆਂ ਦਿੱਸਣ ਵਾਲੀ ਜੀਂਸ ਦੀ ਕੀਮਤ ਜਾਣ ਰਹਿ ਜਾਓਗੇ ਦੰਗ
ਏਬੀਪੀ ਸਾਂਝਾ | 02 May 2018 04:17 PM (IST)
1
ਕੁਝ ਮਾਡਲਾਂ ਨੇ ਇਹ ਜੀਂਸ ਪਾ ਕੇ ਆਪਣੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ ਤੇ ਨਾਲ ਹੀ ਚੈਲੇਂਜ ਵੀ ਕੀਤਾ ਹੈ ਕਿ ਦਮ ਹੈ ਤਾਂ ਇਸ ਨੂੰ ਪਾ ਕੇ ਵੇਖੋ। ਹੁਣ ਵੇਖਣਾ ਇਹ ਹੈ ਕਿ ਕੁੜੀਆਂ ਨੂੰ ਇਹ ਜੀਂਸ ਕਿੰਨੀ ਕੁ ਪਸੰਦ ਆਉਂਦੀ ਹੈ। (ਤਸਵੀਰਾਂ: ਇੰਸਟਾਗਰਾਮ)
2
ਕੱਟਾਂ ਨਾਲ ਲੈਸ ਇਸ ਜੀਂਸ ਦੀ ਕੀਮਤ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 20 ਹਜ਼ਾਰ ਤਕ ਹੈ।
3
ਸੋਸ਼ਲ ਮੀਡੀਆ ’ਤੇ ਵੀ ਇਹ ਜੀਂਸ ਕਾਫ਼ੀ ਚਰਚਾ ਵਿੱਚ ਹੈ।
4
ਇਸ ਜੀਨ ਨੂੰ ਕਾਰਮਰ ਬਰਾਂਡ ਨੇ ਲਾਂਚ ਕੀਤਾ ਹੈ।
5
ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਜੀਂਸ ਵਿੱਚ ਇੰਨੇ ਜ਼ਿਆਦਾ ਕੱਟ ਹਨ ਕਿ ਇਸ ਵਿੱਚ ਸਿਰਫ਼ ਜੇਬਾਂ ਤੇ ਕੁਤਰਨਾਂ ਹੀ ਨਜ਼ਰ ਆ ਰਹੀਆਂ ਹਨ।
6
ਜੀਂਸ ਵਿੱਚ ਹਮੇਸ਼ਾ ਹੀ ਨਵੇਂ ਤੋਂ ਨਵਾਂ ਫੈਸ਼ਨ ਚੱਲਦਾ ਰਹਿੰਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਰਿਪਡ ਜੀਂਸ ਦਾ ਫ਼ੈਸ਼ਨ ਜ਼ੋਰਾਂ ’ਤੇ ਹੈ।
7
ਜੀਂਸ ਵਿੱਚ ਹਮੇਸ਼ਾ ਹੀ ਨਵੇਂ ਤੋਂ ਨਵਾਂ ਫੈਸ਼ਨ ਚੱਲਦਾ ਰਹਿੰਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਰਿਪਡ ਜੀਂਸ ਦਾ ਫ਼ੈਸ਼ਨ ਜ਼ੋਰਾਂ ’ਤੇ ਹੈ।