✕
  • ਹੋਮ

ਜਾਨਲੇਵਾ ਚੈਲੰਜ ਲੈਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਮਸ਼ਹੂਰ ਹੋਣ ਲਈ ਇਸ ਬੰਦੇ ਨੇ ਪੁੱਠੇ ਤਰੀਕਿਆਂ ਨਾਲ ਪੀਤੀ ਸ਼ਰਾਬ

ਏਬੀਪੀ ਸਾਂਝਾ   |  27 Feb 2019 05:02 PM (IST)
1

ਚੂ ਇਸ ਖੇਡ ਜਾਂ ਚੈਲੰਜ ਦੇ ਚੱਲਦਿਆਂ ਆਪਣੀ ਜਾਨ ਹੀ ਗਵਾ ਬੈਠਾ। ਹਾਲਾਂਕਿ, ਚੂ ਦੇ ਅਜਿਹਾ ਕਰਦਿਆਂ ਦੀ ਵੀਡੀਓ ਇੰਟਰਨੈੱਟ ਤੋਂ ਹਟਾ ਦਿੱਤੀ ਗਈ ਹੈ।

2

ਬੇਸ਼ੱਕ ਚੂ ਨੂੰ ਅਜਿਹਾ ਕਰਨ ਦੌਰਾਨ ਢਿੱਡ ਪੀੜ ਹੁੰਦੀ ਪਰ ਉਹ ਨਜ਼ਰਅੰਦਾਜ਼ ਕਰ ਦਿੰਦਾ ਪਰ ਚੂ ਹੁਣ ਇਸ ਦੁਨੀਆ ਵਿੱਚ ਨਹੀਂ ਹੈ।

3

ਤਿੰਨ ਮਹੀਨਿਆਂ ਤਕ ਚੂ ਅਜਿਹਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਾਈਵ ਹੁੰਦੇ। ਇਸ ਦੇ ਇਵਜ ਵਿੱਚ ਲੋਕ ਚੂ ਨੂੰ ਪੈਸੇ ਵੀ ਦਿੰਦੇ ਸਨ।

4

ਚੂ ਨੇ ਤਿੰਨ ਮਹੀਨਿਆਂ ਤਕ ਅਜਿਹਾ ਕੀਤਾ ਜਿਸ ਵਿੱਚ ਉਹ ਸ਼ਰਾਬ, ਸਪ੍ਰਾਊਟਸ, ਕੁਕਿੰਗ ਆਇਲ ਤੇ ਉਹ ਸਭ ਪੀਤਾ ਜਿਸ ਬਾਰੇ ਲੋਕ ਉਸ ਨੂੰ ਉਕਸਾਉਂਦੇ ਸਨ।

5

ਚੂ ਨੇ ਆਨਲਾਈਨ ਸੈਲਿਬ੍ਰਿਟੀ ਬਣਨ ਲਈ ਲਾਈਵ ਚੈਲੰਜ ਪੂਰਾ ਕੀਤਾ, ਜਿਸ ਵਿੱਚ ਉਸ ਨੇ ਸ਼ਰਾਬ ਨਾਲ ਕੈਨ ਭਰ ਕੇ ਰੀਫਾਇੰਡ ਤੇਲ ਪੀਤਾ।

6

ਉੱਤਰ ਪੂਰਬੀ ਚੀਨ ਦੇ ਰਹਿਣ ਵਾਲੇ ਚੂ ਨੇ ਤਿੰਨ ਮਹੀਨਿਆਂ ਤਕ ਸ਼ਰਾਬ ਨਾਲ ਖਾਣਾ ਪਕਾਉਣ ਵਾਲਾ ਤੇਲ ਪੀਤਾ।

7

ਆਨਲਾਈਨ ਚੈਲੰਜ ਅੱਜ ਕੱਲ੍ਹ ਖ਼ੂਬ ਪ੍ਰਚਲਿਤ ਹੁੰਦੇ ਹਨ। ਲੋਕ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨੂੰ ਚੈਲੰਜ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਇਹ ਚੁਣੌਤੀਆਂ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ..? ਨਹੀਂ ਤਾਂ ਅੱਗੇ ਪੜ੍ਹੋ ਅਜਿਹਾ ਹੀ ਇੱਕ ਕਿੱਸਾ।

  • ਹੋਮ
  • ਅਜ਼ਬ ਗਜ਼ਬ
  • ਜਾਨਲੇਵਾ ਚੈਲੰਜ ਲੈਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਮਸ਼ਹੂਰ ਹੋਣ ਲਈ ਇਸ ਬੰਦੇ ਨੇ ਪੁੱਠੇ ਤਰੀਕਿਆਂ ਨਾਲ ਪੀਤੀ ਸ਼ਰਾਬ
About us | Advertisement| Privacy policy
© Copyright@2026.ABP Network Private Limited. All rights reserved.