ਹੁਣ ਚੌਵੀ ਘੰਟਿਆਂ 'ਚ ਅਜਿਹੇ ਮਕਾਨ ਤਿਆਰ ਕਰੇਗਾ 3-D ਪ੍ਰਿੰਟਰ
ਏਬੀਪੀ ਸਾਂਝਾ | 13 Mar 2018 05:44 PM (IST)
1
ਹਾਲਾਂਕਿ, ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਜਦੋਂ ਇਸ ਤਕਨੀਕ ਦੀ ਵਰਤੋਂ ਵੱਡੇ ਪੱਧਰ 'ਤੇ ਹੋਵੇਗੀ ਤਾਂ ਲਾਗਤ ਸਿਰਫ ਚਾਰ ਹਜ਼ਾਰ ਡਾਲਰ ਯਾਨੀ 2,60,000 ਰੁਪਏ ਹੋ ਸਕਦੀ ਹੈ।
2
3
4
ਕੰਪਨੀ ਨੇ ਦਾਅਵਾ ਕੀਤਾ ਹੈ ਕਿ 3-D ਪ੍ਰਿੰਟਿੰਗ ਤਕਨੀਕ ਰਾਹੀਂ ਇੱਕ ਮੰਜ਼ਲਾ ਘਰ ਦੀ ਉਸਾਰੀ ਬੜੇ ਸੌਖੇ ਢੰਗ ਨਾਲ ਤੇ 24 ਘੰਟਿਆਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ।
5
6
ਇਸ ਤਕਨੀਕ ਨਾਲ ਇਕੱਲੇ ਮਕਾਨ ਨਹੀਂ ਬਲਕਿ ਇਸ ਤਰ੍ਹਾਂ ਦੀਆਂ ਸੋਹਣੀਆਂ ਇਮਾਰਤਾਂ ਵੀ ਬਣਾਈਆਂ ਜਾ ਸਕਦੀਆਂ ਹਨ।
7
8
ਵੇਖੋ ਥ੍ਰੀ-ਡੀ ਪ੍ਰਿੰਟਿਗ ਤਕਨੀਕ ਰਾਹੀਂ ਉਸਾਰੀ ਦੀਆਂ ਵੱਖ-ਵੱਖ ਤਸਵੀਰਾਂ।
9
ਕੰਪਨੀ ਮੁਤਾਬਕ ਇਸ ਤਕਨੀਕ ਰਾਹੀਂ ਇੱਕ ਅਜਿਹਾ ਮਕਾਨ ਬਣਾਉਣ ਦੀ ਲਾਗਤ ਤਕਰੀਬਨ 10,000 ਅਮਰੀਕੀ ਡਾਲਕ ਯਾਨੀ 6,50,000 ਰੁਪਏ ਆਈ ਹੈ।
10
ਅਮਰੀਕੀ ਉਸਾਰੀ ਕੰਪਨੀ ਆਈਕਨ ਨੇ ਘਰ ਉਸਾਰਨ ਦਾ ਨਵਾਂ ਤੇ ਤੇਜ਼ ਤਰਾਰ ਤਰੀਕਾ ਖੋਜ ਲਿਆ ਹੈ।
11
ਆਈਕਨ ਕੰਪਨੀ ਨੇ ਇਹ ਦਾਅਵਾ 800 ਵਰਗ ਫੁੱਟ ਵਿੱਚ ਇਹ ਇੱਕ ਮੰਜ਼ਲਾ ਮਕਾਨ ਉਸਾਰ ਕੇ ਪੂਰਾ ਕਰ ਵਿਖਾਇਆ।