ਮੰਦਰ 'ਚ ਨਹੀਂ, ਇਸ ਜੋੜੇ ਨੇ ਸ਼ਮਸ਼ਾਨ ਘਾਚ 'ਚ ਕੀਤਾ ਵਿਆਹ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 Nov 2017 02:08 PM (IST)
1
ਵਿਆਹ ਪੂਰਾ ਹੋਣ ਤੋਂ ਬਾਅਦ ਲਾੜਾ-ਲਾੜੀ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਵੀ ਲਿਆ।
2
ਹੋਰਾਂ ਵਿਆਹਾਂ ਵਾਂਗ ਇਸ ਵਿਆਹ ਵਿੱਚ ਵੀ ਮੁੰਡੇ ਤੇ ਕੁੜੀ ਦੇ ਪਰਿਵਾਰ ਵਾਲੇ ਨੱਚਦੇ-ਟੱਪਦੇ ਹੋਏ ਨਜ਼ਰ ਆਏ।
3
ਇਸ ਵਿਆਹ ਵਿੱਚ ਲਾੜਾ-ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਅਧਿਆਤਮਕ ਗੁਰੂ ਮੁਰਾਰੀ ਬਾਪੂ ਵੀ ਮੌਜੂਦ ਸਨ।
4
ਇਹ ਤਸਵੀਰਾਂ ਹਨ ਗੁਜਰਾਤ ਦੇ ਭਾਵਨਗਰ ਦੀਆਂ, ਜਿੱਥੇ ਦੁਲ੍ਹਾ ਘਣਸ਼ਿਆਮ ਤੇ ਦੁਲਹਨ ਪਾਰੁਲ ਨੇ ਕਿਸੇ ਮੰਦਰ ਵਿੱਚ ਨਹੀਂ ਬਲਕਿ ਤਲਗਾਜਰੜਾ ਦੇ ਸ਼ਮਸ਼ਾਨ ਘਾਟ ਵਿੱਚ ਸੱਤ ਫੇਰੇ ਲਏ।
5
ਤੁਸੀਂ ਮੰਦਰ ਵਿੱਚ ਵਿਆਹ ਹੁੰਦਾ ਤਾਂ ਕਾਫੀ ਵਾਰ ਵੇਖਿਆ ਹੋਵੇਗਾ, ਪਰ ਕੀ ਤੁਸੀਂ ਸ਼ਮਸ਼ਾਨ ਘਾਟ ਵਿੱਚ ਵਿਆਹ ਹੁੰਦਾ ਵੇਖਿਆ ਹੈ? ਨਹੀਂ, ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਲੈ ਕੇ ਆਏ ਹਾਂ।