ਬਰਫੀਲੀਆਂ ਗੁਫਾਵਾਂ ਤੇ ਪਹਾੜਾਂ 'ਚ ਜੋੜੇ ਨੇ ਮੰਗਣੀ ਦਾ ਫੋਟੋਸ਼ੂਟ
ਏਬੀਪੀ ਸਾਂਝਾ | 12 Aug 2016 08:34 AM (IST)
1
2
3
4
5
6
7
8
9
10
ਇਹ ਜੋੜਾ ਉੱਥੇ ਇਕ ਹਫਤੇ ਲਈ ਰਿਹਾ ਅਤੇ ਫੋਟੋਗ੍ਰਾਫਰਾਂ ਨੇ ਵਧੀਆਂ ਲੋਕੇਸ਼ਨਾਂ 'ਤੇ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਖਿੱਚੀਆਂ ਵਿਚ ਬਰਫ ਵਿਚ ਵੀ ਅੱਗ ਲਗ ਗਈ ਪਰ ਦੇਖਣ ਵਾਲਿਆਂ ਦੀਆਂ ਅੱਖਾਂ ਠਰ੍ਹ ਗਈਆਂ।
11
ਕੈਨੇਡਾ ਦੇ ਇਸ ਜੋੜੇ ਨੇ ਆਪਣੀ ਮੰਗਣੀ ਲਈ ਸਿਡਨੀ ਅਤੇ ਵੈਨਕੂਵਰ ਸਥਿਤ ਦੋ ਫੋਟੋਗ੍ਰਾਫਰਾਂ ਨੂੰ ਫੋਟੋਸ਼ੂਟ ਦਾ ਕੰਮ ਦਿੱਤਾ ਸੀ। ਮੰਗਣੀ ਦੇ ਫੋਟੋਸ਼ੂਟ ਲਈ ਉਨ੍ਹਾਂ ਨੇ ਆਈਸਲੈਂਡ ਦੇ ਬਰਫੀਲੀਆਂ ਗੁਫਾਵਾਂ ਦੀ ਚੋਣ ਕੀਤੀ ਅਤੇ ਸਮੁੰਦਰ ਦਾ ਦੌਰਾ ਕਰਦੇ ਹੋਏ ਫੋਟੋਸ਼ੂਟ ਕਰਵਾਇਆ।
12
ਟੋਰਾਂਟੋ— ਜਦੋਂ ਗੱਲ ਵਿਆਹ 'ਤੇ ਆਉਂਦੀ ਹੈ ਤਾਂ ਹਰ ਜੋੜਾ ਇਹੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਵਿਆਹ ਨਾਲ ਜੁੜੇ ਕਿਸੇ ਵੀ ਸਮਾਗਮ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਕੈਮਰੇ ਵਿਚ ਕੈਦ ਕੀਤਾ ਜਾਵੇ ਪਰ ਇਸ ਜੋੜੇ ਨੇ ਤਾਂ ਬਰਫੀਲੀਆਂ ਗੁਫਾਵਾਂ ਅਤੇ ਟਾਪੂ 'ਤੇ ਮੰਗਣੀ ਦਾ ਫੋਟੋਸ਼ੂਟ ਕਰਵਾ ਕੇ ਅੱਗ ਹੀ ਲਾ ਦਿੱਤੀ ਹੈ।