ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਆਏ ਮਗਰਮੱਛ, ਰਿਹਾਇਸ਼ੀ ਇਲਾਕਿਆਂ 'ਚ ਦਹਿਸ਼ਤ
ਏਬੀਪੀ ਸਾਂਝਾ
Updated at:
02 Aug 2019 12:44 PM (IST)
1
Download ABP Live App and Watch All Latest Videos
View In App2
3
4
5
6
7
ਹਾਲਾਂਕਿ ਵੱਖ ਵੱਖ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ ਹਨ ਪਰ ਆਉਣ ਵਾਲੇ ਤਿੰਨ ਦਿਨ ਭਾਰੀ ਬਰਸਾਤ ਦਾ ਖ਼ਦਸ਼ਾ ਹੈ।
8
ਹੁਣ ਹੜ੍ਹ ਕਾਰਨ ਲੋਕਾਂ ਨੂੰ ਖ਼ਦਸ਼ਾ ਹੈ ਕਿ ਮਗਰਮੱਛ ਨਦੀ ਵਿੱਚੋਂ ਨਿੱਕਲ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਆ ਸਕਦੇ ਹਨ।
9
ਦਰਅਸਲ, ਵਡੋਦਰਾ ਵਿੱਚੋਂ ਗੁਜ਼ਰਨ ਵਾਲੇ ਵਿਸ਼ਵਾਮਿੱਤਰ ਦਰਿਆ ਵਿੱਚ ਕਾਫੀ ਮਗਰਮੱਛ ਹਨ।
10
ਪਰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦ ਇਸ ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਮਗਰਮੱਛ ਵੀ ਆ ਗਿਆ।
11
ਬਿਹਾਰ ਤੇ ਅਸਮ ਤੋਂ ਬਾਅਦ ਹੁਣ ਗੁਜਰਾਤ ਵਿੱਚ ਭਾਰੀ ਬਰਸਾਤ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਗੁਜਰਾਤ ਦੇ ਵਡੋਦਰਾ ਵਿੱਚ ਇੱਕ ਦਿਨ ਦੀ ਹੀ ਤੇਜ਼ ਬਾਰਸ਼ ਤੇ ਇਸ ਤੋਂ ਬਾਅਦ ਨਦੀ ਵਿੱਚ ਹੜ੍ਹ ਆ ਗਿਆ ਤੇ ਸ਼ਹਿਰ ਦਾ ਬੁਰਾ ਹਾਲ ਹੋ ਗਿਆ।
- - - - - - - - - Advertisement - - - - - - - - -