✕
  • ਹੋਮ

ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?

ਏਬੀਪੀ ਸਾਂਝਾ   |  02 Aug 2019 12:21 PM (IST)
1

2

3

4

5

ਸਪਨਾ ਚੌਧਰੀ ਨੂੰ ‘ਡੇਲੀਹਾਈਟਜ਼ ਆਈਕਨ ਆਫ਼ ਦ ਈਅਰ ਇੰਟਰਟੇਨਰ ਐਵਾਰਡ’ ਨਾਲ ਨਵਾਜਿਆ ਗਿਆ ਹੈ। ਇਸ ਇਵੈਂਟ ‘ਚ ਸਪਨਾ ਚੌਧਰੀ ਇਸ ਗਲੈਮਰਸ ਅੰਦਾਜ਼ ‘ਚ ਪਹੁੰਚੀ ਸੀ।

6

7

ਇਨ੍ਹੀਂ ਦਿਨੀਂ ਉਹ ਗਲੈਮਰਸ ਅੰਦਾਜ਼ ਨੂੰ ਲੈ ਕੇ ਨਹੀਂ ਸਗੋਂ ਇਸ ਸ਼ਖ਼ਸ ਨਾਲ ਤਸਵੀਰਾਂ ਵਾਇਰਲ ਹੋਣ ਕਰਕੇ ਸੁਰਖੀਆਂ ‘ਚ ਹੈ।

8

ਇਨ੍ਹਾਂ ਤਸਵੀਰਾਂ ‘ਚ ਸਪਨਾ ਇਸ ਸ਼ਖ਼ਸ ਦੇ ਕਾਫੀ ਕਲੋਜ਼ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਸਪਨਾ ਕਿਸੇ ਸ਼ਖ਼ਸ ਨਾਲ ਇਸ ਅੰਦਾਜ਼ ‘ਚ ਫੈਨਸ ਸਾਹਮਣੇ ਆਈ ਹੈ। ਵੇਖੋ ਤਸਵੀਰਾਂ-

9

10

ਸਪਨਾ ਨੇ ਇਸ ਦੌਰਾਨ ਇਸ ਐਵਾਰਡ ਲਈ ਫੈਨਸ ਦਾ ਧੰਨਵਾਦ ਕੀਤਾ। ਉਸ ਨੇ ਇੰਸਟਾਗ੍ਰਾਮ ‘ਤੇ ਇਹ ਤਸਵੀਰਾਂ ਵੀ ਸ਼ੇਅਰ ਕੀਤੀਆਂ।

11

ਬਾਲੀਵੁੱਡ ਦੀ ਦੇਸੀ ਕੁਈਨ ਸਪਨਾ ਚੌਧਰੀ ਇਨ੍ਹੀਂ ਦਿਨੀਂ ਕਾਫੀ ਗਲੈਮਰਸ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਉਸ ਨੇ ਇੱਕ ਵੱਡੇ ਸਨਮਾਨ ਨਾਲ ਵੀ ਨਵਾਜਿਆ ਗਿਆ ਹੈ।

  • ਹੋਮ
  • ਬਾਲੀਵੁੱਡ
  • ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?
About us | Advertisement| Privacy policy
© Copyright@2025.ABP Network Private Limited. All rights reserved.