ਵਿਆਹ ਤੋਂ 11 ਸਾਲ ਬਾਅਦ ਦੀਆ ਮਿਰਜ਼ਾ ਹੋਈ ਪਤੀ ਤੋਂ ਵੱਖ, ਇੰਸਟਾਗ੍ਰਾਮ 'ਤੇ ਕੀਤਾ ਖੁਲਾਸਾ
ਦੀਆ ਤੇ ਸਾਹਿਲ ਕਰੀਬ 11 ਸਾਲ ਤੋਂ ਇੱਕ-ਦੂਜੇ ਦੇ ਨਾਲ ਰਹੇ ਹਨ, ਜਦਕਿ ਉਨ੍ਹਾਂ ਨੇ 18 ਅਕਤੂਬਰ, 2014 ‘ਚ ਵਿਆਹ ਕੀਤਾ ਸੀ।
Download ABP Live App and Watch All Latest Videos
View In Appਸਾਨੂੰ ਪਿਆਰ ਦੇਣ ਤੇ ਸਮਝਣ ਲਈ ਸਾਡੇ ਪਰਿਵਾਰ, ਦੋਸਤਾਂ ਦਾ ਵੀ ਧੰਨਵਾਦ। ਨਾਲ ਹੀ ਲਗਾਤਾਰ ਸਮਰੱਥਣ ਦੇਣ ਲਈ ਮੀਡੀਆ ਦਾ ਵੀ ਧੰਨਵਾਦ।
ਇਸ ਬਿਆਨ ‘ਚ ਦੀਆ ਤੇ ਸਾਹਿਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਮਾਮਲੇ ‘ਚ ਹੁਣ ਅੱਗੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।
ਬਿਆਨ ‘ਚ ਅੱਗੇ ਕਿਹਾ, “ਹੁਣ ਸਾਡੀ ਜ਼ਿੰਦਗੀ ਸਾਨੂੰ ਵੱਖਰੇ ਰਾਹਾਂ ‘ਤੇ ਲੈ ਜਾਵੇਗੀ। ਸਾਡੇ ਦਰਮਿਆਨ ਜਿਵੇਂ ਦਾ ਰਿਸ਼ਤਾ ਰਿਹਾ, ਉਸ ਲਈ ਇੱਕ-ਦੂਜੇ ਦੇ ਸ਼ੁਕਰਗੁਜ਼ਾਰ ਹਾਂ।”
ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰ ਉਨ੍ਹਾਂ ਕਿਹਾ, “11 ਸਾਲ ਤਕ ਆਪਣੀ ਜ਼ਿੰਦਗੀ ਇੱਕ-ਦੂਜੇ ਨਾਲ ਵੰਢਣ ਤੇ ਨਾਲ ਰਹਿਣ ਤੋਂ ਬਾਅਦ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਅਸੀਂ ਦੋਸਤ ਰਹਾਂਗੇ ਤੇ ਹਮੇਸ਼ਾ ਪਿਆਰ ਤੇ ਇੱਜ਼ਤ ਨਾਲ ਇੱਕ-ਦੂਜੇ ਨਾਲ ਖੜ੍ਹੇ ਰਹਾਂਗੇ।”
ਦੀਆ ਮਿਰਜ਼ਾ ਨੇ ਅੱਜ ਆਪਣੇ ਇੰਸਟਾਗ੍ਰਾਮ ‘ਤੇ ਸਾਹਿਲ ਸੰਘਾ ਤੇ ਆਪਣੇ ਵੱਲੋਂ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸਾਹਿਲ ਤੇ ਉਸ ਨੇ ਆਪਸੀ ਸਹਿਮਤੀ ਨਾਲ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।
ਬਾਲੀਵੁੱਡ ਐਕਟਰਸ ਦੀਆ ਮਿਰਜ਼ਾ ਤੇ ਉਸ ਦੇ ਪਤੀ ਸਾਹਿਲ ਸੰਘਾ ਨੇ 11 ਸਾਲ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -