ਰੈਮੋ ਦੀ Wrap-Up ਪਾਰਟੀ 'ਚ ਬਾਲੀਵੁੱਡ ਦਾ 'ਅਖਾੜਾ'
ਏਬੀਪੀ ਸਾਂਝਾ | 31 Jul 2019 03:33 PM (IST)
1
2
3
4
5
6
7
8
9
10
11
ਇਸ ਰੈਪਅੱਪ ਪਾਰਟੀ ‘ਚ ਵਰੁਣ ਤੇ ਸ਼੍ਰੱਧਾ ਨੇ ਜੰਮਕੇ ਪੋਜ਼ ਦਿੱਤੇ। ਫ਼ਿਲਮ ਜਨਵਰੀ 2020 ‘ਚ ਰਿਲੀਜ਼ ਹੋਣੀ ਹੈ।
12
ਜਦਕਿ ਫ਼ਿਲਮ ਦੀ ਲੀਡ ਐਕਟਰ ਸ਼੍ਰੱਧਾ ਕਪੂਰ ਪਾਰਟੀ ‘ਚ ਬਲੈਕ ਡ੍ਰੈੱਸ ‘ਚ ਨਜ਼ਰ ਆਈ।
13
ਇਸ ਖਾਸ ਮੌਕੇ ਨੋਰਾ ਬੇਹੱਦ ਖੂਬਸੂਰਤ ਅੰਦਾਜ਼ ‘ਚ ਨਜ਼ਰ ਆਈ।
14
ਇਹ ਪਾਰਟੀ ਅੰਧੇਰੀ ਇਲਾਕੇ ‘ਚ ‘ਮਿਨੀਸਟ੍ਰੀ ਆਫ਼ ਡਾਂਸ-ਬਾਰ ਐਂਡ ਕਿਚਨ’ ‘ਚ ਰੱਖੀ। ਇਸ ‘ਚ ਭੂਸ਼ਣ ਕੁਮਾਰ, ਉਨ੍ਹਾਂ ਦੀ ਪਤਨੀ ਦਿਵਿਆ ਖੋਸਲਾ ਕੁਮਾਰ ਤੋਂ ਇਲਾਵਾ ਸ਼੍ਰੱਧਾ ਕਪੂਰ, ਨੋਰਾ ਫਤੇਹੀ, ਪ੍ਰਭੂਦੇਵਾ ਪਹੁੰਚੇ।
15
ਬਾਲੀਵੁੱਡ ਐਕਟਰ ਵਰੁਣ ਧਵਨ ਤੇ ਸ਼੍ਰੱਧਾ ਕਪੂਰ ਦੀ ਆਉਣ ਵਾਲੀ ਫ਼ਿਲਮ ‘ਸਟ੍ਰੀਟ ਡਾਂਸਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਕੱਲ੍ਹ ਇਸ ਫ਼ਿਲਮ ਦੇ ਡਾਇਕੈਟਰ ਤੇ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੇ ਇੱਕ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ।