ਵਿਸ਼ਵ ਦੀਆਂ ਖਤਰਨਾਕ ਨੌਕਰੀਆਂ
ਏਬੀਪੀ ਸਾਂਝਾ | 01 Sep 2016 10:49 AM (IST)
1
ਵਿਸ਼ਵ ਦੀਆਂ ਖਤਰਨਾਕ ਨੌਕਰੀਆਂ ਵਿੱਚ ਇੱਕ ਗਟਰ ਸਾਫ ਕਰਨ ਦੀ ਵੀ ਹੈ। ਹਰ ਸਾਲ ਜ਼ਹਰੀਲੀ ਗੈਸ ਦੇ ਕਾਰਨ ਕਈ ਮਜ਼ਦੂਰਾਂ ਦੀ ਜਾਨ ਇਸ ਕਾਰਨ ਚਲੇ ਜਾਂਦੀ ਹੈ।
2
ਬਿਜਲੀ ਦੇ ਖੰਬਿਆਂ ਦੀ ਮੁਰੰਮਤ ਕਰਦੇ ਹੋਏ ਬਹੁਤ ਸਾਰੇ ਮਜ਼ੂਦਰਾਂ ਦੀ ਜਾਨ ਜਾਂਦੀ ਹੈ। ਇਸ ਕਰਕੇ ਇਸ ਨੂੰ ਵੀ ਖਤਰਨਾਕ ਨੌਕਰੀ ਮੰਨਿਆ ਗਿਆ ਹੈ।
3
ਸਮੁੰਦਰ ਵਿੱਚ ਮੱਛਲੀ ਫੜਨਾ ਵੀ ਖਤਰਨਾਕ ਪੇਸ਼ਿਆਂ ਵਿੱਚ ਇੱਕ ਹੈ।
4
ਫਾਇਰ ਬ੍ਰਿਗੇਡ ਦੇ ਕਰਮੀ ਵੀ ਅਕਸਰ ਅੱਗ ਉਤੇ ਕਾਬੂ ਪਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
5
ਉੱਚਿਆਂ ਖੰਬਿਆ ਉਤੇ ਮੁਰੰਮਤ ਕਰਦੇ ਹੋਏ ਅਕਸਰ ਹਾਦਸੇ ਹੋ ਜਾਂਦੇ ਹਨ।
6
ਲੰਮੀਆਂ ਇਮਰਾਤਾਂ ਦੀ ਉਸਾਰੀ ਕਰਦੇ ਸਮੇਂ ਵੀ ਅਕਸਰ ਮਜ਼ਦੂਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ।