ਰੋਜ਼ਾਨਾ 2 ਲੀਟਰ ਪਾਣੀ ਪੀਣਾ ਕਿਉਂ ਜ਼ਰੂਰੀ ? ਜਾਣੋ ਇਸ ਖਬਰ ਵਿੱਚ..
ਏਬੀਪੀ ਸਾਂਝਾ | 01 Sep 2016 09:30 AM (IST)
1
2
ਖੋਜ ਮੁਤਾਬਕ ਸਾਨੂੰ ਆਪਣੀ ਡਾਈਟ ਵਿੱਚ ਦਿਨ ਭਰ ਵਿੱਚ ਘੱਟ ਤੋਂ ਘੱਟ ਦੋ ਬੋਤਲਾਂ ਪਾਣੀ ਸ਼ਾਮਲ ਹੋਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਪਾਣੀ ਦੀ ਕਮੀ ਕਾਰਨ ਵਿਅਕਤੀ ਕੌਮਾ ਵਿੱਚ ਜਾ ਸਕਦਾ ਹੈ।
3
ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਸਰੀਰ ਵਿੱਚ ਬਹੁਤ ਸਾਰੇ ਟੌਕਸੀਨ ਇਕੱਠੇ ਹੋ ਜਾਂਦੇ ਹਨ ਤੇ ਇਹ ਪਾਣੀ ਰਾਹੀਂ ਹੀ ਬਹਾਰ ਨਿਕਲਦੇ ਹਨ।
4
ਸਰੀਰ ਦੇ ਬਹੁਤ ਸਾਰੇ ਫੰਕਸ਼ਨਜ਼ ਪਾਣੀ 'ਤੇ ਹੀ ਨਿਰਭਰ ਕਰਦੇ ਹਨ। ਸਾਡਾ ਖੂਨ ਪਾਣੀ ਤੋਂ ਬਣਦਾ ਹੈ। ਸਾਡਾ ਦਿਮਾਗ 75 ਫੀਸਦੀ ਪਾਣੀ ਤੋਂ ਬਣਿਆ ਹੁੰਦਾ ਹੈ।
5
ਪਾਣੀ ਸਾਡੇ ਸਰੀਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ। ਸਾਡਾ ਸਰੀਰ ਦੋ-ਤਿਹਾਈ ਪਾਣੀ ਤੋਂ ਬਣਿਆ ਹੁੰਦਾ ਹੈ।
6
ਇਹ ਤਾਂ ਸਭ ਜਾਣਦੇ ਹਨ ਕਿ ਬਿਨਾ ਖਾਣ-ਪੀਣ ਦੇ ਅਸੀਂ ਕੁਝ ਦਿਨ ਤੱਕ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾ 5-6 ਦਿਨ ਹੀ ਰਿਹਾ ਜਾ ਸਕਦਾ ਹੈ।