ਦੁੱਧ ਪੀਣ ਤੋਂ ਬਾਅਦ ਨਾ ਖਾਓ ਇਹ 6 ਚੀਜ਼ਾਂ, ਹੋਵੇਗਾ ਵੱਡਾ ਨੁਕਸਾਨ
ਏਬੀਪੀ ਸਾਂਝਾ | 31 Aug 2016 02:39 PM (IST)
1
ਚੰਡੀਗੜ੍ਹ: ਦੁੱਧ ਵੈਸੇ ਤਾਂ ਸਿਹਤ ਲਈ ਫਾਇਦੇਮੰਦ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਬੇੱਹਦ ਜ਼ਰੂਰੀ ਹੈ ਕਿ ਦੁੱਧ ਪੀਣ ਦੇ ਬਾਅਦ ਕੁਝ ਚੀਜ਼ਾਂ ਨਹੀਂ ਖਾਣੀ ਚਾਹੀਦੀ। ਇਸ ਤੋਂ ਫਾਇਦੇ ਦੀ ਵਜ੍ਹਾ ਨਾਲ ਨੁਕਸਾਨ ਹੋ ਸਕਦਾ ਹੈ।
2
1.ਕਦੇ ਵੀ ਉੜਦ ਦੀ ਦਾਲ ਖਾ ਰਹੇ ਹੋ ਤਾਂ ਉਸ ਨਾਲ ਦੁੱਧ ਨਾ ਲਵੋ। ਇਸ ਨਾਲ ਪੇਟ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ।
3
6.ਕਦੇ ਵੀ ਦੁੱਧ ਨਾਲ ਕਰੇਲਾ ਜਾਂ ਫਿਰ ਨਮਕ ਦਾ ਸੇਵਨ ਨਾ ਕਰੋ। ਇਹ ਤੁਹਾਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾ ਦੇਵੇਗਾ।
4
2.ਦੁੱਧ ਨੂੰ ਤਿਲ ਨਾਲ ਕਦੇ ਨਾ ਪੀਉ। ਇਸ ਨਾਲ ਤੁਹਾਨੂੰ ਕਈ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀ ਹਨ।
5
5.ਮੂਲ਼ੀ, ਜ਼ਾਮਨ, ਮਛਲੀ ਆਦਿ ਖਾ ਰਹੇ ਹੋ ਤਾਂ ਦੁੱਧ ਦਾ ਸੇਵਨ ਕਦੇ ਵੀ ਨਾ ਕਰੋ। ਇਸ ਨਾਲ ਚਮੜੀ ਸਬੰਧੀ ਬਿਮਾਰੀ ਹੋ ਸਕਦੀ ਹੈ।
6
3.ਕਦੇ ਵੀ ਦੁੱਧ ਅਤੇ ਨਿੰਬੂ ਨੂੰ ਇੱਕਠੇ ਨਹੀਂ ਪੀਣਾ ਚਾਹੀਦਾ। ਇਸ ਨਾਲ ਉਲਟੀਆਂ ਆ ਸਕਦੀ ਹਨ।
7
4.ਦਹੀਂ ਵਾ ਸੇਵਨ ਕਰ ਰਹੇ ਹੋ ਤਾਂ ਦੁੱਧ ਪੀਣ ਤੋਂ ਬਚੋ। ਦੋਨੋਂ ਨੂੰ ਅਲੱਗ-ਅਲੱਗ ਸਮੇਂ ਉੱਤੇ ਹੀ ਲਵੋ।