ਚਿਮਨੀ ਦੀ ਤੰਗ ਕੰਧ 'ਤੇ ਨੌਜਵਾਨ ਨੇ ਚਲਾਇਆ ਯੂਨੀਸਾਈਕਲ
ਏਬੀਪੀ ਸਾਂਝਾ | 31 Aug 2016 05:43 PM (IST)
1
2
3
4
ਇਸ ਦੌਰਾਨ ਕਈ ਵਾਰ ਉਹ ਪਲ ਵੀ ਆਇਆ ਜਦੋਂ ਲੱਗਾ ਕਿ ਇਹ ਨੌਜਵਾਨ ਕਿਸੇ ਵੀ ਸਮੇਂ ਹੇਠਾਂ ਡਿਗ ਸਕਦਾ ਹੈ ਅਤੇ ਵੀਡੀਓ ਦੇਖਣ ਵਾਲਿਆਂ ਦੇ ਕਾਲਜੇ ਮੂੰਹ ਨੂੰ ਆ ਗਏ।
5
ਇਹ ਕੰਧ ਇੰਨੀ ਸੌੜੀ ਸੀ ਕਿ ਇਸ 'ਤੇ ਤੁਰਨ ਵਿਚ ਵੀ ਕਿਸੇ ਦੇ ਪਸੀਨੇ ਛੁੱਟ ਸਕਦੇ ਹਨ ਪਰ ਇਸ ਨੌਜਵਾਨ ਨੇ ਇਸ 'ਤੇ ਮੌਤ ਨੂੰ ਕਲੋਲਾਂ ਕੀਤੀਆਂ। 3 ਫੁੱਟ ਦੇ ਇਸ ਪਲੇਟਫ਼ਾਰਮ 'ਤੇ ਸਾਈਕਲ ਚਲਾਉਂਦੇ ਹੋਏ ਜਨਾਬ ਸੈਲਫੀ ਵੀਡੀਓ ਵੀ ਬਣਾ ਰਹੇ ਸਨ ਅਤੇ ਇਸ ਦੇ ਨਾਲ ਉਸ ਨੇ ਰਸਤੇ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਵੀ ਪਾਰ ਕੀਤਾ।
6
ਰੋਮਾਨੀਆ— ਖ਼ਤਰਿਆਂ ਨਾਲ ਆਡਾ ਲੈਣ ਦੇ ਸ਼ੌਕੀਨ ਮੌਤ ਤੋਂ ਨਹੀਂ ਡਰਦੇ ਅਤੇ ਅਜਿਹਾ ਹੀ ਇਹ ਸਟੰਟ ਮੈਨ। ਰੋਮਾਨੀਆ ਦੇ ਇੱਕ ਨੌਜਵਾਨ ਨੇ ਯੂਨੀਸਾਈਕਲ 'ਤੇ ਬਿਨਾਂ ਕਿਸੇ ਸਹਾਰੇ ਤੋਂ 840 ਫੁੱਟ ਉੱਚੀ ਚਿਮਨੀ ਦੀ ਸੌੜੀ ਕੰਧ ਦਾ ਸਫ਼ਰ ਤੈਅ ਕੀਤਾ ਤਾਂ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ।